Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਤਕੀਆ ਬਾਬਾ ਲਾਲ ਸ਼ਾਹ ਜੀ ਦੇ ਦਰਬਾਰ ਵਿਖੇ ਸਲਾਨਾ ਭੰਡਾਰਾ ਤੇ ਕੱਵਾਲੀਆਂ 29 ਮਈ ਨੂੰ ਬੜੀ ਧੂਮਧਾਮ ਤੇ ਉਤਸਾਹ ਨਾਲ ਮਨਾਇਆ ਜਾਵੇਗਾ

ਖੰਨਾ : (ਬੀ.ਐੱਸ.ਰਮਾਣਾ) – ਤਕੀਆ ਬਾਬਾ ਲਾਲ ਸ਼ਾਹ ਜੀ ਦੇ ਦਰਬਾਰ ‘ਚ ਪਿਛਲੇ 101 ਸਾਲ ਤੋਂ ਸਲਾਨਾ ਭੰਡਾਰਾ ਤੇ ਕੱਵਾਲੀਆਂ ਕਰਵਾਈਆਂ ਜਾਂਦੀਆਂ ਹਨ।
ਇਸ ਵਾਰ 102ਵਾਂ ਸਲਾਨਾ ਭੰਡਾਰਾ ਤੇ ਕੱਵਾਲੀਆਂ 29 ਮਈ ਨੂੰ ਅਮਲੋਹ ਰੋਡ ਗੱਲਵੱਡੀ ਥੇਹ ਖੰਨਾ ਵਿਖੇ ਬੜੀ ਧੂਮਧਾਮ ਤੇ ਉਤਸਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਨਾਮਵਰ ਤੇ ਮਸ਼ਹੂਰ ਕਲਾਕਾਰ ਮੁਸਕਾਨ ਚੋਪੜਾ, ਅਭਿਜੀਤ ਚੋਪੜਾ, ਦਵਿੰਦਰ ਖਾਨ, ਮਲੂਕ ਮਸਤ, ਅਕਬਰ ਖਾਨ, ਜੀਤ ਹਰਜੀਤ, ਅਲੀ, ਨਵੀ ਖਾਨ ਤੋਂ ਇਲਾਵਾ ਪੰਜਾਬ ਦੇ ਨਾਮਵਰ ਕੱਵਾਲ ਮੁਹਮੰਦ ਸ਼ਰੀਫ ਐਡ ਪਾਰਟੀ ਅਤੇ ਮਨਸ਼ਫੀ ਕੱਵਾਲ ਕੱਵਾਲੀਆਂ ਪੇਸ਼ ਕਰਨਗੇ|ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸਲਮਾ ਬੇਗਮ ਨੇ ਦੱਸਿਆ ਕਿ 28 ਮਈ ਨੂੰ 8ਵਜੇ ਰਾਤ ਮਹਿੰਦੀ ਦੀ ਰਸਮ, 29 ਮਈ ਨੂੰ 9 ਵਜੇ ਸਵੇਰੇ ਚਾਦਰ ਦੀ ਰਸਮ 11.30 ਵਜੇ ਖਤਮ ਸ਼ਰੀਫ 12 ਵਜੇ ਦੁਪਹਿਰ ਭੰਡਾਰਾ ਪੀਰਾ ਦੀ ਮਹਿਫਲ 12 ਤੋ 3 ਵਜੇ ਤੱਕ 8 ਵਜੇ ਰਾਤੀ ਕੱਵਾਲੀਆਂ ਹੋਣਗੀਆਂ| ਇਸ ਮੌਕੇ ਤੇ ਉਨ੍ਹਾਂ ਨਾਲ ਰੱਬੀ ਸ਼ਾਹ, ਆਰ, ਡੀ, ਪ੍ਰਾਪਰਟੀ ਡੀਲਰ ਵਲੋਂ ਵੀ ਸਮੂਹ ਨਗਰ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਤੇ ਉਨ੍ਹਾਂ ਨਾਲ ਬੀਰੂ ਸ਼ਾਹ, ਕੌਸਲਰ ਸੁਰਿੰਦਰ ਕੁਮਾਰ ਬਾਵਾ, ਇੱਲਾ, ਸ਼ੋਕੀ ਸ਼ਾਹ, ਸੋਮਾ, ਪ੍ਰਵੇਸ਼ ਵਰਮਾ, ਆਦਿ ਹਾਜਰ ਸਨ| ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਸਮੇ ਸਿਰ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ|

Vinkmag ad
Share Our Daily Posts

News Desk

Read Previous

ਵਿਧਾਇਕ ਰਮਨ ਅਰੋੜਾ ਦੀ ਤਬੀਅਤ ਖਰਾਬ: ਭ੍ਰਿਸ਼ਟਾਚਾਰ ਮਾਮਲੇ ‘ਚ ਗਿਰਫਤਾਰੀ ਤੋਂ ਬਾਅਦ ਰਾਤ ਨੂੰ ਹਸਪਤਾਲ ਦਾਖਲ, 24 ਘੰਟਿਆਂ ਲਈ ਡਾਕਟਰੀ ਟੀਮ ਤੈਨਾਤ

Read Next

ਸਮਾਟ ਬਿਜਲੀ ਮੀਟਰ ਲੋਕਾਂ ਨੂੰ ਲਾਉਣਗੇ ਚੁੰਣਾ ਲੋਕਾਂ ਲਈ ਨਵੀਂ ਸਿਰਦਰਦੀ ਦਾ ਬਨਣਗੇ ਕਾਰਨ