Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਸਮਾਟ ਬਿਜਲੀ ਮੀਟਰ ਲੋਕਾਂ ਨੂੰ ਲਾਉਣਗੇ ਚੁੰਣਾ ਲੋਕਾਂ ਲਈ ਨਵੀਂ ਸਿਰਦਰਦੀ ਦਾ ਬਨਣਗੇ ਕਾਰਨ

ਜਲੰਧਰ -ਸਮਾਰਟ ਮੀਟਰ ਕੇਦਰ ਸਰਕਾਰ ਨੇ ਬਿਜਲੀ ਬਿੱਲ 2020 ਅੰਦਰ ਖਾਤੇ ਲਾਗੂ ਕੀਤਾ ਹੋਇਆ ਹੈ ।
ਬਿਜਲ਼ੀ ਵੰਡ ਕਾਰਪੋਰੇਸ਼ਨ ਅਡਾਨੀ ਗਰੁੱਪ ਕੋਲ ਹੈ ।ਜਿਸਨੇ ਬਿਜਲੀ ਮੀਟਰ ਬਣਾ ਕੇ ਬਿਜਲੀ ਵਿਭਾਗ ਨੂੰ ਦਿੱਤੇ ਹਨ ।
ਬਿਜਲੀ ਵਿਭਾਗ ਨੇ ਸਧਾਰਨ ਮੀਟਰ ਬਣਾਉਣੇ ਬੰਦ ਕਰ ਦਿੱਤੇ ਹਨ ।
ਸਰਕਾਰ ਨੇ 60 – 40 ਦੇ ਅਨੁਪਾਤ ਨਾਲ ਅੱਧ ਤੋਂ ਜਿਆਦਾ 60% ਸਮਾਰਟ ਮੀਟਰ ਲਗਾ ਕੇ ਬਿਜਲੀ ਵੰਡ ਅਡਾਨੀ ਗਰੁੱਪ ਦੇ ਹਵਾਲੇ ਕਰਨ ਦਾ ਐਗਰੀਮੈਂਟ ਕੀਤਾ ਹੈ । ਬਾਕੀ 40% ਅਡਾਨੀ ਗਰੁੱਪ ਸੁਰੱਖਿਆ ਬਲਾਂ ਦੀ ਸਹਾਇਤਾ ਨਾਲ ਆਪ ਲਗਾਵੇਗਾ ।
ਮਾਨਸਿਕ ਪੀੜ :
ਇਥੋਂ ਸ਼ੁਰੂ ਹੋਵੇਗਾ ਸਿਲਸਿਲਾ ਏ ਜਬਰ ।
ਪਿੰਡਾਂ ਵਿੱਚ ਸੁਰੱਖਿਆ ਕਰਮਚਾਰੀ ਵੱਡੀ ਗਿਣਤੀ ਵਿੱਚ ਬਿਜਲੀ ਠੇਕੇਦਾਰਾਂ ਨਾਲ ਆ ਕੇ ਜਬਰਦਸਤੀ ਸਮਾਰਟ ਮੀਟਰ ਲਾਉਣਗੇ ।
ਫਿਰ ਬਿਜਲੀ ਠੇਕੇਦਾਰ ਦੇ ਬੰਦੇ ਸ਼ਰਾਬ ਠੇਕੇਰਾਰਾਂ ਵਾਂਗ ਪਿੰਡਾਂ ਵਿੱਚ ਗੱਡੀਆਂ ਭਰ ਭਰ ਕੇ ਰੇਡ ਕਰਿਆ ਕਰਨਗੇ ਨਾਲ ਘਰਾਂ ਵਿੱਚ ਚੰਗਾ ਮਾੜਾ ਬੋਲ ਕੇ ਜਾਣਗੇ ।
ਨੁਕਸਾਨ :
ਤਕਰੀਬਨ ਤਿੰਨ ਗੁਣਾਂ ਬਿੱਲ ਜਿਆਦਾ ਆਵੇਗਾ।
ਰੀਚਾਰਜ ਮੁੱਕਣ ਤੇ ਬਿਜਲੀ ਬੰਦ ।
ਦਰਜ ਕੀਤੇ ਲੋਡ ਤੋ ਜਿਆਦਾ ਲੋਡ ਹੋਣ ਤੇ ਬਿਜਲੀ ਬੰਦ ।
ਸਿਮ ਦਾ ਨੈੱਟਵਰਕ ਨਾ ਹੋਣ ਤੇ ਬਿਜਲੀ ਬੰਦ ।
ਸਿਮ ਵਿੱਚ ਕੋਈ ਖਰਾਬੀ ਪੈਣ ਤੇ ਬਿਜਲੀ ਬੰਦ
ਕੁਦਰਤੀ ਝੱਖੜ ਮੀਂਹ ਜਾਂ ਹੋਰ ਖਰਾਬੀ ਕਰਕੇ ਲਾਈਨਾਂ ਦੇ ਨੁਕਸਾਨ ਹੋਣ ਤੇ ਛੇੜਛਾੜ ਕਾਰਨ ਮੋਟਾ ਜੁਰਮਾਨਾਂ ਰੀਚਾਰਜ ਦੇ ਨਾਲ ਭਰਨਾਂ ਪਵੇਗਾ ।
ਮਿੰਟ ਮਿੰਟ ਦੀ ਜਾਣਕਾਰੀ ਸਿਮ ਰਾਹੀ ਆਪਣੇ ਸਿਸਟਮ ਨੂੰ ਭੇਜੇਗਾ ਤੇ ਫੋਨ ਤੇ ਹਰ ਵਕਤ ਮੈਸੇਜ ਆਉਂਦੇ ਰਹਿਣਗੇ ।
ਬਿਜਲੀ ਦਫਤਰਾਂ ਤੇ ਹਰ ਵਕਤ ਸ਼ਿਕਾਇਤਾਂ ਦੀ ਲਾਈਨ ਲੱਗੀ ਰਹੇਗੀ ਪਰ ਹੱਲ ਆਪਣੇ ਹਿਸਾਬ ਨਾਲ ਕਰਨਗੇ ਓਨਾ ਚਿਰ ਬਿਜਲੀ ਬੰਦ ਰਹੇਗੀ ।ਇਹ ਸਭ ਆਪੋ ਆਪਣਾ ਹੋਵੇਗਾ ਪਹਿਲਾਂ ਵਾਂਗ ਸਾਂਝਾ ਕੁਝ ਨਹੀਂ ਰਹੇਗਾ ।
ਇਕ ਵਾਰ ਸਮਾਰਟ ਮੀਟਰ ਲੱਗਣ ਤੇ ਦੁਬਾਰਾ ਸਧਾਰਨ ਮੀਟਰ ਨਹੀਂ ਲੱਗ ਸਕਦਾ ।
ਠੇਕੇਦਾਰ ਦੇ ਕਰਮਚਾਰੀ ਤੋਂ ਬਿਨਾਂ ਕਿਸੇ ਹੋਰ ਨੂੰ ਲਾਇਨ ਦੇ ਕੋਲ ਵੀ ਨਹੀਂ ਆਉਣ ਦਿੱਤਾ ਜਾਵੇਗਾ ।
ਇਸ ਲਈ ਜਾਗਣ ਦੀ ਲੋੜ ਹੈ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਕਾਰੋਬਾਰੀ ਪੰਚਾਇਤੀ ਸਕੂਲ ਸਮੇਤ ਆਪੱਣੇ ਘਰਾਂ ਦੇ ਕੁਨੈਕਸ਼ਨਾਂ ਤੇ ਸਮਾਰਟ ਮੀਟਰ ਲਗਾਉਣ ਦਾ ਵਿਰੋਧ ਕਰਕੇ ਲੱਗਣ ਤੋਂ ਰੋਕੀਏ ।ਇਹ ਹਰ ਜਿਊਂਦੇ ਮਨੁੱਖ ਲਈ ਜਰੂਰੀ ਹੈ ।
(ਇਸ ਮੈਸੇਜ ਨੂੰ ਹਰ ਫੋਨ ਵਿੱਚ ਪੁਚਾਉਣਾ ਆਪਣੀ ਜਿੰਮੇਵਾਰੀ ਸਮਝੋ )

Vinkmag ad
Share Our Daily Posts

News Desk

Read Previous

ਤਕੀਆ ਬਾਬਾ ਲਾਲ ਸ਼ਾਹ ਜੀ ਦੇ ਦਰਬਾਰ ਵਿਖੇ ਸਲਾਨਾ ਭੰਡਾਰਾ ਤੇ ਕੱਵਾਲੀਆਂ 29 ਮਈ ਨੂੰ ਬੜੀ ਧੂਮਧਾਮ ਤੇ ਉਤਸਾਹ ਨਾਲ ਮਨਾਇਆ ਜਾਵੇਗਾ

Read Next

ਪੰਜਾਬ ਦੇ ਹਜ਼ਾਰਾਂ ਵਪਾਰੀਆਂ ਦੇ ਰੋਜ਼ਗਾਰ ‘ਤੇ ਮੰਡਰਾਏ ਸੰਕਟ ਦੇ ਬਾਦਲ! ਭਾਰਤ-ਪਾਕ ਵਪਾਰ ਠੱਪ ਹੋਣ ਨਾਲ ਆਈ ਆਰਥਿਕ ਮੰਦਹਾਲੀ