Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਵਰਲਡ ਪੀਸ ਹਾਰਮਨੀ ਵੱਲੋਂ ਨਵੀਆਂ ਨਿਯੁਕਤੀਆਂ: ਹਾਜੀ ਸ਼ਕੀਲ ਸੈਫੀ ਚੇਅਰਮੈਨ, ਜਲੰਧਰ ਦੇ ਰਸਾਲਟ ਕਾਰੋਬਾਰੀ ਜਗਵਿੰਦਰ ਸਿੰਘ ਬਣੇ ਪੰਜਾਬ ਪ੍ਰਧਾਨ

ਜਲੰਧਰ : ਕੰਵਲਜੀਤ ਸਿੰਘ ਮੱਕੜ (ਇੰਡੀਆ ਜਾਗ੍ਰਿਤੀ) – ਵਿਸ਼ਵ ਅਮਨ ਅਤੇ ਭਾਈਚਾਰੇ ਲਈ ਕੰਮ ਕਰ ਰਹੀ ਅੰਤਰਰਾਸ਼ਟਰੀ ਗੈਰ-ਸੰਸਥਾ ਵਰਲਡ ਪੀਸ ਹਾਰਮਨੀ (World Peace Harmony) ਵੱਲੋਂ ਇਕ ਖ਼ਾਸ ਸਮਾਗਮ ਦੌਰਾਨ ਸੰਸਥਾ ਦੀ ਟੀਮ ਦੀ ਘੋਸ਼ਣਾ ਕੀਤੀ ਗਈ। ਇਸ ਮੌਕੇ ‘ਤੇ ਭਾਰਤ ਸਰਕਾਰ ਦੇ ਰੋਡ ਐਂਡ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੂੰ ਸੰਸਥਾ ਦਾ ਚੀਫ ਪੈਟਰਨ (Chief Patron) ਨਿਯੁਕਤ ਕੀਤਾ ਗਿਆ।

ਹਾਜੀ ਸ਼ਕੀਲ ਸੈਫੀ – ਸੰਸਥਾ ਦੇ ਚੇਅਰਮੈਨ

ਸੰਸਥਾ ਨੇ ਹਾਜੀ ਸ਼ਕੀਲ ਸੈਫੀ ਨੂੰ ਆਪਣਾ ਚੇਅਰਮੈਨ ਨਿਯੁਕਤ ਕੀਤਾ ੱੱਹੈ। ਉਹ ਲੰਬੇ ਸਮੇਂ ਤੋਂ ਸਮਾਜਿਕ ਅਤੇ ਧਾਰਮਿਕ ਸੁਝਾਵਾਂ ਰਾਹੀਂ ਲੋਕ-ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਭਾਰਤ ਵਿੱਚ ਇਕਤਾ ਅਤੇ ਭਾਈਚਾਰੇ ਦੀਆਂ ਕਈ ਮੁਹਿੰਮਾਂ ਦਾ ਨੇਤ੍ਰਿਤਵ ਕੀਤਾ ਹੈ।
ਜਲੰਧਰ ਦੇ ਰਸਾਲਟ ਕਾਰੋਬਾਰੀ ਜਗਵਿੰਦਰ ਸਿੰਘ ਨੂੰ ਪੰਜਾਬ ਰਾਜ ਪ੍ਰਧਾਨ ਦੀ ਜ਼ਿੰਮੇਵਾਰੀ

ਇਸੇ ਦੌਰਾਨ ਪੰਜਾਬ ਰਾਜ ਦੇ ਪ੍ਰਧਾਨ ਵਜੋਂ ਜਗਵਿੰਦਰ ਸਿੰਘ ਦੀ ਨਿਯੁਕਤੀ ਕੀਤੀ ਗਈ।
ਜਗਵਿੰਦਰ ਸਿੰਘ ਜਲੰਧਰ ਸ਼ਹਿਰ ਦੇ ਪ੍ਰਸਿੱਧ ਰਸਾਲਟ (ਰੈਸਟੋਰੈਂਟ ਅਤੇ ਹੋਟਲ ਲਾਈਨ) ਕਾਰੋਬਾਰੀ ਹਨ। ਉਨ੍ਹਾਂ ਨੇ ਆਪਣੇ ਵਪਾਰਕ ਜੀਵਨ ਦੇ ਨਾਲ-ਨਾਲ ਨੌਜਵਾਨਾਂ ਦੀ ਸਕਾਰਾਤਮਕ ਮਾਰਗਦਰਸ਼ਨ, ਨਸ਼ਾ ਮੁਕਤੀ ਅਤੇ ਭਾਈਚਾਰੇ ਦੀ ਭਲਾਈ ਲਈ ਅਨੇਕਾਂ ਯਤਨ ਕੀਤੇ ਹਨ। ਉਹ ਸਮਾਜਿਕ ਕਾਰਜਾਂ ਵਿੱਚ ਵੀ ਉਤਸ਼ਾਹ ਨਾਲ ਭਾਗ ਲੈਂਦੇ ਆ ਰਹੇ ਹਨ।

ਸੰਸਥਾ ਦਾ ਮਿਸ਼ਨ

ਵਰਲਡ ਪੀਸ ਹਾਰਮਨੀ ਸੰਸਥਾ ਦਾ ਮੁੱਖ ਮਿਸ਼ਨ ਵਿਸ਼ਵ ਪੱਧਰ ‘ਤੇ ਮਨੁੱਖਤਾ, ਅੰਤਰਧਾਰਮਿਕ ਸਹਿਯੋਗ ਅਤੇ ਸਮਾਜਿਕ ਇਕਤਾ ਨੂੰ ਪੇਹਲ ਦੇਣਾ ਹੈ। ਸੰਸਥਾ ਦੁਨੀਆ ਭਰ ਵਿੱਚ ਅਮਨ ਅਤੇ ਸੁਖ-ਸਾਂਤਿ ਦਾ ਸੰਦੇਸ਼ ਦੇ ਰਹੀ ਹੈ।

ਅਧਿਕਾਰਕ ਸਰਟੀਫਿਕੇਟ ਜਾਰੀ

ਇਹ ਨਿਯੁਕਤੀਆਂ 3 ਜੂਨ 2025 ਨੂੰ ਅਧਿਕਾਰਕ ਤੌਰ ‘ਤੇ ਕੀਤੀਆਂ ਗਈਆਂ। ਨੂੰ ਸੰਸਥਾ ਵੱਲੋਂ ਮਾਨਤਾ ਪੱਤਰ (ਸਰਟੀਫਿਕੇਟ ਆਫ ਅਪੌਇੰਟਮੈਂਟ) ਜਾਰੀ ਕਰਕੇ ਸੰਮਾਨਿਤ ਕੀਤਾ ਗਿਆ।

Vinkmag ad
Share Our Daily Posts

News Desk

Read Previous

ਭਾਰਤ ‘ਚ E-Passport ਦੀ ਸ਼ੁਰੂਆਤ: ਆਧੁਨਿਕ ਯੁੱਗ ਵੱਲ ਇੱਕ ਕਦਮ

Read Next

₹500 ਦੇ ਨੋਟ ਬੰਦ ਹੋਣ ਦੀ ਅਫਵਾਹ ਗਲਤ, ਰਿਜ਼ਰਵ ਬੈਂਕ ਨੇ ਦਿੱਤੀ ਸਫ਼ਾਈ