Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 24, 2026

ਲੁਧਿਆਣਾ ‘ਚ ਜੂਨੀਅਰ ਸਟੇਟ ਐਥਲੈਟਿਕਸ ਦੀ ਧੂਮ, ਪਹਿਲੇ ਦਿਨ ਦੇ ਨਤੀਜੇ ਐਲਾਨੇ

ਲੁਧਿਆਣਾ : (ਕੰਵਲਜੀਤ ਸਿੰਘ ਮੱਕੜ, ਦਫ਼ਤਰ ਸਕੱਤਰ ਪੰਜਾਬ ਐਥਲੈਟਿਕਸ ਐਸੋਸੀਏਸ਼ਨ) – ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਅੱਜ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਆਯੋਜਿਤ ਜੂਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ 2025 ਦੀ ਸ਼ੁਰੂਆਤ ਬੜੀ ਧੂਮਧਾਮ ਨਾਲ ਹੋਈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿੱਚ 14, 16, 18, 20 ਅਤੇ 23 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੇ ਹਨ।
ਇਸ ਚੈਂਪੀਅਨਸ਼ਿਪ ਦੌਰਾਨ ਹੀ ਪੰਜਾਬ ਦੀ ਜੂਨੀਅਰ ਟੀਮ ਦੀ ਚੋਣ ਕੀਤੀ ਜਾਵੇਗੀ ਜੋ ਕਿ ਉੱਤਰੀ ਜ਼ੋਨ ਅਤੇ ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਰਾਜ ਦੀ ਨੁਮਾਇੰਦਗੀ ਕਰੇਗੀ।

ਪਹਿਲੇ ਦਿਨ ਦੇ ਕੁਝ ਮਹੱਤਵਪੂਰਨ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਹਨ:

ਹੈਮਰ ਥ੍ਰੋ
ਗਰਲਜ਼ ਅੰਡਰ-20

1. ਗਗਨਦੀਪ ਕੌਰ, ਅੰਮ੍ਰਿਤਸਰ
2. ਸਿਮਰਨਪ੍ਰੀਤ ਕੌਰ, ਬਰਨਾਲਾ
3. ਸੁਖਮਨਪ੍ਰੀਤ ਕੌਰ, ਤਰਨਤਾਰਨ

ਗਰਲਜ਼ ਅੰਡਰ-23

1. ਹਕੀਕਤ ਕੌਰ ਗਰੇਵਾਲ, ਫ਼ਾਜ਼ਿਲਕਾ
2. ਸਿਮਰਨਪ੍ਰੀਤ ਕੌਰ, ਬਰਨਾਲਾ
3. ਦਮਨਪ੍ਰੀਤ ਕੌਰ, ਅੰਮ੍ਰਿਤਸਰ

ਲੜਕੇ ਅੰਡਰ-23

1. ਅਰਵਿੰਦ ਸਿੰਘ ਗਿੱਲ, ਮੋਗਾ
2. ਗੁਰਵੀਰ ਸਿੰਘ, ਬਰਨਾਲਾ
3. ਪੁਸ਼ਪਿੰਦਰ ਸਿੰਘ, ਮਾਲੇਰਕੋਟਲਾ

ਲੜਕੇ ਅੰਡਰ-20

1. ਅਰਸ਼ਦੀਪ ਸਿੰਘ, ਅੰਮ੍ਰਿਤਸਰ
2. ਹਰਬੀਰ ਸਿੰਘ ਔਲਖ, ਮੋਗਾ
3. ਮਹਤਾਬ ਸਿੰਘ ਵਿਰਕ, ਪਟਿਆਲਾ

3000 ਮੀਟਰ ਸਟੀਪਲਚੇਜ਼
ਲੜਕੇ ਅੰਡਰ-23

1. ਕਰਨ, ਫ਼ਾਜ਼ਿਲਕਾ
2. ਹਰਮਨਪ੍ਰੀਤ, ਫ਼ਾਜ਼ਿਲਕਾ
3. ਨੀਰਜ, SBS ਨਗਰ

ਬੋਇਜ਼ ਅੰਡਰ-20

1. ਬਿਕਰਮ ਸਿੰਘ, ਪਟਿਆਲਾ
2. ਜਗਰੂਪ ਸਿੰਘ, ਤਰਨਤਾਰਨ
3. ਹਰਸ਼ਦੀਪ ਸਿੰਘ, ਮੁਕਤਸਰ

3000 ਮੀਟਰ ਸਟੀਪਲਚੇਜ਼ (ਗਰਲਜ਼ ਅੰਡਰ-23)

1. ਮਨਦੀਪ, ਹੋਸ਼ਿਆਰਪੁਰ
2. ਮਸਕਾਨ, ਪਟਿਆਲਾ
3. ਕੋਮਲਪ੍ਰੀਤ ਕੌਰ, ਤਰਨਤਾਰਨ

ਲੜਕੇ ਅੰਡਰ 16 ਹਾਈਜਮਪ

ਜਸਕਰਨ ਜੋਤ ਸਿੰਘ ਪਟਿਆਲਾ
ਜਸ਼ਨਪ੍ਰੀਤ ਸਿੰਘ ਫਿਰੋਜ਼ਪੁਰ
ਹਰ ਗੁਰਨੀਤ ਸਿੰਘ ਗੁਰਦਾਸਪੁਰ

Vinkmag ad
Share Our Daily Posts

News Desk

Read Previous

ਪੰਜਾਬ ਦੇ ਸਰਹੱਦੀ ਇਲਾਕੇ ਬਾਢ਼ ਦੀ ਚਪੇਟ ‘ਚ, ਕਲਗੀਧਰ ਟਰਸਟ ਵੱਲੋਂ ਰਾਹਤ ਕਾਰਜ ਜਾਰੀ

Read Next

ਲੁਧਿਆਣਾ ‘ਚ ਜੂਨੀਅਰ ਸਟੇਟ ਐਥਲੈਟਿਕਸ ਦੀ ਧੂਮ, ਦੂਜੇ ਦਿਨ ਦੇ ਨਤੀਜੇ ਐਲਾਨੇ