Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

May 30, 2026

ਲੁਧਿਆਣਾ ‘ਚ ਜੂਨੀਅਰ ਸਟੇਟ ਐਥਲੈਟਿਕਸ ਦੀ ਧੂਮ, ਦੂਜੇ ਦਿਨ ਦੇ ਨਤੀਜੇ ਐਲਾਨੇ

ਲੁਧਿਆਣਾ :(ਕੰਵਲਜੀਤ ਸਿੰਘ ਮੱਕੜ, ਦਫ਼ਤਰ ਸਕੱਤਰ ਪੰਜਾਬ ਐਥਲੈਟਿਕਸ ਐਸੋਸੀਏਸ਼ਨ)- ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਆਯੋਜਿਤ ਜੂਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ 2025 ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਹੋਈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿੱਚ 14, 16, 18, 20 ਅਤੇ 23 ਸਾਲ ਤੋਂ ਘੱਟ ਉਮਰ ਦੇ ਕਰੀਬ 1326 ਖਿਡਾਰੀ ਹਿੱਸਾ ਲੈ ਰਹੇ ਹਨ।

ਇਸ ਚੈਂਪੀਅਨਸ਼ਿਪ ਦੌਰਾਨ ਹੀ ਪੰਜਾਬ ਦੀ ਜੂਨੀਅਰ ਟੀਮ ਦੀ ਚੋਣ ਕੀਤੀ ਜਾਵੇਗੀ ਜੋ ਕਿ ਉੱਤਰੀ ਜ਼ੋਨ ਅਤੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਰਾਜ ਦੀ ਨੁਮਾਇੰਦਗੀ ਕਰੇਗੀ।

ਇਨਾਮ ਵੰਡ ਸਮਾਰੋਹ ਵਿੱਚ ਐਮਐਲਏ ਸ਼੍ਰੀ ਪੱਪੀ ਪ੍ਰੈਸ਼ਰ, ਆਮ ਆਦਮੀ ਪਾਰਟੀ ਸਪੋਰਟਸ ਵਿੰਗ ਇੰਚਾਰਜ ਸ਼੍ਰੀਮਤੀ ਸੋਨੀ, ਜਨਰਲ ਸੈਕਟਰੀ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਸ਼੍ਰੀ ਪ੍ਰੇਮ ਸਿੰਘ (ਦ੍ਰੋਣਾਚਾਰਿਆ ਅਵਾਰਡਡ),ਐਸ.ਐਸ. ਪੰਨੂ ਦਫਤਰ ਸਕੱਤਰ ਕੰਵਲਜੀਤ ਸਿੰਘ ਮੱਕੜ, ਸ਼੍ਰੀ ਹਰਜੀਤ ਸਿੰਘ (ਤਰਨਤਾਰਨ), ਪਰਮਜੀਤ ਸਿੰਘ (ਰੇਲਵੇ), ਸਵਰਨ ਸਿੰਘ (ਮੋਹਾਲੀ), ਨਿਰਪਰਜੀਤ ਸਿੰਘ ਨੇਪੀ, ਭੋਲਾ ਸਰਪੰਚ ਅਤੇ ਹੋਰ ਪਤਵੰਤ ਹਸਤੀਆਂ ਸ਼ਾਮਿਲ ਸਨ।
ਦੂਜੇ ਦਿਨ ਦੇ ਮੁੱਖ ਨਤੀਜੇ
ਹੈਮਰ ਥ੍ਰੋ
ਗਰਲਜ਼ ਅੰਡਰ-20
ਗਗਨਦੀਪ ਕੌਰ (ਅੰਮ੍ਰਿਤਸਰ)
ਸਿਮਰਨਪ੍ਰੀਤ ਕੌਰ (ਬਰਨਾਲਾ)
ਸੁਖਮਨਪ੍ਰੀਤ ਕੌਰ (ਤਰਨਤਾਰਨ)
ਗਰਲਜ਼ ਅੰਡਰ-23
ਹਕੀਕਤ ਕੌਰ ਗਰੇਵਾਲ (ਫ਼ਾਜ਼ਿਲਕਾ)
ਸਿਮਰਨਪ੍ਰੀਤ ਕੌਰ (ਬਰਨਾਲਾ)
ਦਮਨਪ੍ਰੀਤ ਕੌਰ (ਅੰਮ੍ਰਿਤਸਰ)
ਲੜਕੇ ਅੰਡਰ-23
ਅਰਵਿੰਦ ਸਿੰਘ ਗਿੱਲ (ਮੋਗਾ)
ਗੁਰਵੀਰ ਸਿੰਘ (ਬਰਨਾਲਾ)
ਪੁਸ਼ਪਿੰਦਰ ਸਿੰਘ (ਮਾਲੇਰਕੋਟਲਾ)
ਲੜਕੇ ਅੰਡਰ-20
ਅਰਸ਼ਦੀਪ ਸਿੰਘ (ਅੰਮ੍ਰਿਤਸਰ)
ਹਰਬੀਰ ਸਿੰਘ ਔਲਖ (ਮੋਗਾ)
ਮਹਤਾਬ ਸਿੰਘ ਵਿਰਕ (ਪਟਿਆਲਾ)
3000 ਮੀਟਰ ਸਟੀਪਲਚੇਜ਼
ਲੜਕੇ ਅੰਡਰ-23
ਕਰਨ (ਫ਼ਾਜ਼ਿਲਕਾ)
ਹਰਮਨਪ੍ਰੀਤ (ਫ਼ਾਜ਼ਿਲਕਾ)
ਨੀਰਜ (SBS ਨਗਰ)
ਲੜਕੇ ਅੰਡਰ-20
ਬਿਕਰਮ ਸਿੰਘ (ਪਟਿਆਲਾ)
ਜਗਰੂਪ ਸਿੰਘ (ਤਰਨਤਾਰਨ)
ਹਰਸ਼ਦੀਪ ਸਿੰਘ (ਮੁਕਤਸਰ)
ਗਰਲਜ਼ ਅੰਡਰ-23
ਮਨਦੀਪ (ਹੋਸ਼ਿਆਰਪੁਰ)
ਮਸਕਾਨ (ਪਟਿਆਲਾ)
ਕੋਮਲਪ੍ਰੀਤ ਕੌਰ (ਤਰਨਤਾਰਨ)
ਹੋਰ ਮੁਕਾਬਲੇ
ਲੜਕੇ ਅੰਡਰ-16 ਹਾਈ ਜੰਪ : ਜਸਕਰਨ ਜੋਤ ਸਿੰਘ (ਪਟਿਆਲਾ), ਜਸ਼ਨਪ੍ਰੀਤ ਸਿੰਘ (ਫਿਰੋਜ਼ਪੁਰ), ਹਰ ਗੁਰਨੀਤ ਸਿੰਘ (ਗੁਰਦਾਸਪੁਰ)
600 ਮੀਟਰ ਦੌੜ (ਲੜਕੇ ਅੰਡਰ-16) : ਹਰਦਿਕ ਬਾਬਾ (ਫਤਿਹਗੜ੍ਹ ਸਾਹਿਬ), ਰੌਣਕ ਬਾਬਾ (ਮੋਹਾਲੀ), ਅਵਦੇਸ਼ ਜੀਤ ਸਿੰਘ (ਸੰਗਰੂਰ)
ਟਰਿਪਲ ਜੰਪ (ਲੜਕੇ ਅੰਡਰ-20) : ਗੁਰਪ੍ਰੀਤ ਸਿੰਘ (ਹੁਸ਼ਿਆਰਪੁਰ), ਦਾਕੇਸ ਬਿਸ਼ਨੋਈ (ਫ਼ਾਜ਼ਿਲਕਾ), ਮੁਹੰਮਦ ਸਾਕਿਬ (ਨਵਾਂ ਸ਼ਹਿਰ)
80 ਮੀਟਰ ਹਡਲ (ਲੜਕੀਆਂ ਅੰਡਰ-16) : ਅਸ਼ਮੀਤ ਕੌਰ (ਮੁਕਤਸਰ), ਜਸਕਰਨਪ੍ਰੀਤ ਕੌਰ (ਫਤਿਹਗੜ੍ਹ ਸਾਹਿਬ), ਜਸਮੀਨ ਕੌਰ (ਪਟਿਆਲਾ)
10000 ਮੀਟਰ ਦੌੜ (ਲੜਕੇ ਅੰਡਰ-20) : ਗੁਰਪ੍ਰੀਤ ਕੰਬੋਜ (ਫ਼ਾਜ਼ਿਲਕਾ), ਗੁਰਵਿੰਦਰ ਸਿੰਘ (ਜਲੰਧਰ), ਜਗਦੇਵ ਸਿੰਘ (ਸੰਗਰੂਰ)

ਹਾਈ ਜੰਪ (ਲੜਕੇ ਅੰਡਰ-23) : ਔਰਬਨਪ੍ਰੀਤ ਸਿੰਘ (ਜਲੰਧਰ), ਅਰਸ਼ਪ੍ਰੀਤ ਸਿੰਘ (ਰੋਪੜ), ਨਿਰਵੈਲ ਸਿੰਘ (ਤਰਨਤਾਰਨ)

110 ਮੀਟਰ ਹਡਲ (ਲੜਕੇ ਅੰਡਰ-23) : ਪੰਕਜ ਪਾਲ (ਫ਼ਾਜ਼ਿਲਕਾ), ਆਕਾਸ਼ ਪ੍ਰੀਤ ਸਿੰਘ (ਫ਼ਾਜ਼ਿਲਕਾ), ਮਨਪ੍ਰੀਤ ਸਿੰਘ (ਬਰਨਾਲਾ)
ਵਧੀਆ ਪ੍ਰਬੰਧ, ਇਸਖਿਡਾਰੀਆਂ ਲਈ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਜਿਸ ਦੀ ਸਭ ਨੇ ਸਰਾਹਨਾ ਕੀਤੀ।

Vinkmag ad
Share Our Daily Posts

News Desk

Read Previous

ਲੁਧਿਆਣਾ ‘ਚ ਜੂਨੀਅਰ ਸਟੇਟ ਐਥਲੈਟਿਕਸ ਦੀ ਧੂਮ, ਪਹਿਲੇ ਦਿਨ ਦੇ ਨਤੀਜੇ ਐਲਾਨੇ

Read Next

ਤੇਗ ਬਹਾਦਰ ਹਾਇਰ ਪਰਚੇਜ਼ ਪ੍ਰਾਈਵੇਟ ਲਿਮਟਿਡ ‘ਚ ਸ਼ੇਅਰਧਾਰਕਾਂ ਦਾ ਵਿਵਾਦ, ਅਦਾਲਤ ਨੇ ਦਿੱਤੇ ਸਖ਼ਤ ਹੁਕਮ