Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਲੁਧਿਆਣਾ ‘ਚ ਜੂਨੀਅਰ ਸਟੇਟ ਐਥਲੈਟਿਕਸ ਦੀ ਤਿਸਰੇ ਦਿਨ ਦੇ ਨਤੀਜੇ ਐਲਾ

ਜਲੰਧਰ : (ਕੰਵਲਜੀਤ ਸਿੰਘ ਮੱਕੜ, ਦਫ਼ਤਰ ਸਕੱਤਰ ਪੰਜਾਬ ਐਥਲੈਟਿਕਸ ਐਸੋਸੀਏਸ਼ਨ)-ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਆਯੋਜਿਤ ਜੂਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ 2025 ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਹੋਈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਵਿੱਚ 14, 16, 18, 20 ਅਤੇ 23 ਸਾਲ ਤੋਂ ਘੱਟ ਉਮਰ ਦੇ ਕਰੀਬ 1326 ਖਿਡਾਰੀ ਹਿੱਸਾ ਲੈ ਰਹੇ ਹਨ।

ਇਸ ਚੈਂਪੀਅਨਸ਼ਿਪ ਦੌਰਾਨ ਹੀ ਪੰਜਾਬ ਦੀ ਜੂਨੀਅਰ ਟੀਮ ਦੀ ਚੋਣ ਕੀਤੀ ਜਾਵੇਗੀ ਜੋ ਕਿ ਉੱਤਰੀ ਜ਼ੋਨ ਅਤੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਰਾਜ ਦੀ ਨੁਮਾਇੰਦਗੀ ਕਰੇਗੀ।

ਇਨਾਮ ਵੰਡ ਸਮਾਰੋਹ ਵਿੱਚ ਪ੍ਰਧਾਨ ਪੰਜਾਬ ਅਥਲੈਟਿਕ ਐਸੋਸੀਏਸ਼ਨ ਸਰਦਾਰ ਸਤਬੀਰ ਸਿੰਘ ਅਟਵਾਲ (DIG) ਸੈਕਟਰੀ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਸ਼੍ਰੀ ਪ੍ਰੇਮ ਸਿੰਘ (ਦ੍ਰੋਣਾਚਾਰਿਆ ਅਵਾਰਡਡ),ਐਸ.ਐਸ. ਪੰਨੂ ਦਫਤਰ ਸਕੱਤਰ ਕੰਵਲਜੀਤ ਸਿੰਘ ਮੱਕੜ, ਸ੍ਰੀ ਜਸਵਿੰਦਰ ਸਿੰਘ ਰੇਲ ਕੋਚ ਫੈਕਟਰੀ,ਸ਼੍ਰੀ ਹਰਜੀਤ ਸਿੰਘ (ਤਰਨਤਾਰਨ), ਪਰਮਜੀਤ ਸਿੰਘ (ਰੇਲਵੇ), ਸਵਰਨ ਸਿੰਘ (ਮੋਹਾਲੀ), ਸ੍ਰੀ ਸੰਦੀਪ ਕੁਮਾਰ ਮੁਹਾਲੀ, ਸਰਬਜੀਤ ਸਿੰਘ ਹੈਪੀ (ਜਲੰਧਰ) ਨਿਰਪਰਜੀਤ ਸਿੰਘ ਨੇਪੀ, ਭੋਲਾ ਸਰਪੰਚ ਅਤੇ ਹੋਰ ਪਤਵੰਤ ਹਸਤੀਆਂ ਸ਼ਾਮਿਲ ਸਨ।
ਤਿਸਰੇ ਦਿਨ ਦੇ ਮੁੱਖ ਨਤੀਜੇ
14 ਸਾਲ ਤੋਂ ਘੱਟ ਉਮਰ ਦੇ ਲੜਕੇ 60 ਮੀਟਰ ਦੌੜ
ਪ੍ਰਭਜੋਤ ਸਿੰਘ ਸੰਗਰੂਰ
ਤਨਿਸ਼ਕ ਕੁੰਡਲ ਜਲੰਧਰ
ਅਨੁਪਮ ਕੁਮਾਰ ਬਠਿੰਡਾ
20 ਸਾਲ ਤੋਂ ਘੱਟ ਉਮਰ ਦੀਆਂ ਹੈਪਟਾਥਲਨ ਲੜਕੀਆਂ
ਹਰਮਨ ਕੰਬੋਜ ਫਾਜਿਲਕਾ
ਇਸ਼ਪ੍ਰੀਤ ਕੌਰ ਕਪੂਰਥਲਾ
ਕਾਜਲ ਤਰਨਤਾਰਨ
16 ਸਾਲ ਤੋਂ ਘੱਟ ਉਮਰ ਦੀਆਂ 60 ਮੀਟਰ ਦੌੜ ਲੜਕੀਆਂ
ਜੈਸਮੀਨ ਕੌਰ ਪਟਿਆਲਾ
ਕਸ਼ਿਸ਼ ਸੰਗਰੂਰ
ਮਨਪ੍ਰੀਤ ਕੌਰ ਰੂਪਨਗਰ
23 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ 1500 ਮੀਟਰ ਦੌੜ
ਸਨੇਹਾ ਫ਼ਿਰੋਜ਼ਪੁਰ
ਜਸਪ੍ਰੀਤ ਕੌਰ ਤਰਨਤਾਰਨ
ਕੋਮਲਪ੍ਰੀਤ ਕੌਰ ਤਰਨਤਾਰਨ
20 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ 1500 ਮੀਟਰ ਦੌੜ
ਹਰਪ੍ਰੀਤ ਕੌਰ ਮਾਨਸਾ
ਇੰਦਰਜੋਤ ਕੌਰ ਐਸ.ਬੀ.ਐਸ.ਨਗਰ
ਅਰਸ਼ਦੀਪ ਕੌਰ ਸੰਗਰੂਰ
ਜਵੇਲਵੇਲ ਥਰੋ ਲੜਕੇ ਅੰਡਰ 23
ਲਵਪ੍ਰੀਤ ਸਿੰਘ ਜਲੰਧਰ
ਵਿਸ਼ਵਜੀਤ ਸਿੰਘ ਜਲੰਧਰ
ਸਕਸ਼ਮ ਕੌੜਾ ਪਟਿਆਲਾ
ਜਵੇਲਵੇਲ ਥਰੋ ਲੜਕੇ ਅੰਡਰ 20
ਹਰਸ਼ਿਤ ਬਿਬਲਾਨੀ ਜਲੰਧਰ
ਮਨਪ੍ਰੀਤ ਸਿੰਘ ਹੁਸ਼ਿਆਰਪੁਰ
ਅਮਨ ਜਲੰਧਰ
23 ਤੋਂ ਘੱਟ ਉਮਰ ਦੇ 1500 ਮੀਟਰ ਦੌੜਨ ਵਾਲੇ ਲੜਕੇ
ਪ੍ਰਭਜੋਤ ਸਿੰਘ ਸੰਗਰੂਰ
ਉਰਵਿੰਦਰ ਸਿੰਘ ਸੰਗਰੂਰ
ਦਲਜੀਤ ਸਿੰਘ ਐਸ.ਏ.ਐਸ.ਨਗਰ
20 ਤੋਂ ਘੱਟ ਉਮਰ ਦੇ 1500 ਮੀਟਰ ਦੌੜਾਕ ਲੜਕੇ
ਵਿਕਰਮ ਸਿੰਘ ਪਟਿਆਲਾ
ਪ੍ਰਬਨੂਰ ਸਿੰਘ ਹੁਸ਼ਿਆਰਪੁਰ
ਸੁਧਾਕਰ ਸਿੰਘ ਲੁਧਿਆਣਾ
23 ਤੋਂ ਘੱਟ ਉਮਰ ਦੀਆਂ ਜਵੇਲਵੇਲ ਥਰੋ ਲੜਕੀਆਂ
ਵੰਦਨਾ ਫਾਜ਼ਿਲਕਾ
ਮੁਸਕਾਨ ਪ੍ਰੀਤ ਕੌਰ ਤਰਨਤਾਰਨ
ਪ੍ਰਦੀਪ ਕੌਰ ਰੂਪਨਗਰ
18 ਸਾਲ ਤੋਂ ਘੱਟ ਉਮਰ ਦੀਆਂ ਹੈਪਟਾਥਲਨ ਲੜਕੀਆਂ
ਚਾਂਦਨੀ ਤਿਵਾੜੀ ਕਪੂਰਥਲਾ
ਦਲਜੀਤ ਕੌਰ ਰੂਪਨਗਰ
ਨਾਜ਼ੀਆ ਫਾਜ਼ਿਲਕਾ
20 ਤੋਂ ਘੱਟ ਉਮਰ ਦੇ ਡੇਕੈਥਲੋਨ ਲੜਕੇ
ਗੁਰਸ਼ੇਰ ਸਿੰਘ ਅੰਮ੍ਰਿਤਸਰ
ਪੁਖਰਾਜ ਸਿੰਘ ਫਾਜ਼ਿਲਕਾ
ਬਲਜੀਤ ਸਿੰਘ ਲੁਧਿਆਣਾ

ਵਧੀਆ ਪ੍ਰਬੰਧ, ਇਸਖਿਡਾਰੀਆਂ ਲਈ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਜਿਸ ਦੀ ਸਭ ਨੇ ਸਰਾਹਨਾ ਕੀਤੀ।

Vinkmag ad
Share Our Daily Posts

News Desk

Read Previous

ਪੰਜਾਬ ’ਚ ਇਸ ਵਾਰ ਆਫ਼ਤ ਬਣਿਆ ਮੀਂਹ! 1018 ਪਿੰਡ ਪਾਣੀ ’ਚ ਡੁੱਬੇ, 5 ਦਿਨਾਂ ”ਚ 23 ਲੋਕਾਂ ਦੀ ਮੌਤ

Read Next

ਬੰਬੇ ਨਗਰ ਵੈਲਫੇਅਰ ਸੋਸਾਇਟੀ ਵੱਲੋਂ ਗਲੀ ਨੰਬਰ-1 ਵਿੱਚ ਜਿਮ ਖੋਲ੍ਹਣ ਦਾ ਵਿਰੋਧ, ਮੇਅਰ ਅਤੇ ਕੌਂਸਲਰ ਕੋਲ ਅਪੀਲ