Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 11, 2026

ਜਲੰਧਰ ‘ਚ ਬਾਰਿਸ਼ ਨਾਲ ਦੁਸ਼ਹਿਰੇ ਦਾ ਰੰਗ ਫਿੱਕਾ ਉਹ ਚੱਲਿਆ ਸੀ ਪਰ ਬਚਾ ਹੋ ਗਿਆ

ਜਲੰਧਰ : ਕੰਵਲਜੀਤ ਸਿੰਘ ਮੱਕੜ –  ਦੁਸ਼ਹਿਰੇ ਦੇ ਦਿਨ ਸਵੇਰੇ ਹੋਈ ਤੇਜ਼ ਬਾਰਿਸ਼ ਨੇ ਸ਼ਹਿਰ ‘ਚ ਤਿਉਹਾਰਕ ਮਾਹੌਲ ਠੰਢਾ ਕਰ ਦਿੱਤਾ। ਕਈ ਥਾਵਾਂ ਪੰਡਾਲਾਂ ਦੇ ਅੰਦਰ ਤੱਕ ਪਾਣੀ ਭਰ ਗਿਆ ਜਿਸ ਕਾਰਨ ਆਯੋਜਕਾਂ ਦੀ ਚਿੰਤਾ ਵੱਧ ਗਈ। ਬਰਟਨ ਪਾਰਕ ਸਟੇਡਿਅਮ ‘ਚ ਅੱਜ 147ਵਾਂ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ, ਪਰ ਬਾਰਿਸ਼ ਕਾਰਨ ਪ੍ਰੋਗਰਾਮ ਦੇ ਰੰਗ ‘ਚ ਫਿੱਕਾਪਣ ਆ ਗਿਆ।

ਬੀਤੇ ਦਿਨ ਹੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਖੜੇ ਕੀਤੇ ਗਏ ਸਨ, ਪਰ ਬਾਰਿਸ਼ ਕਾਰਨ ਇਹ ਗਿੱਲੇ ਹੋ ਗਏ। ਇਸ ਤੋਂ ਬਾਅਦ ਆਯੋਜਕਾਂ ਨੇ ਇਨ੍ਹਾਂ ਨੂੰ ਮੁੜ ਲੰਮੇ ਪਾ ਦਿੱਤਾ। ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਪੁਤਲਿਆਂ ‘ਤੇ ਲੱਗਿਆ ਕਾਗ਼ਜ਼ ਫ਼ਟ ਗਿਆ ਹੈ, ਜਿਸ ਨੂੰ ਹੁਣ ਮੁੜ ਤਿਆਰ ਕੀਤਾ ਜਾ ਰਿਹਾ ਹੈ।

ਪੁਤਲੇ ਤਿਆਰ ਕਰਨ ਵਾਲੇ ਕਾਰੀਗਰਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ “ਮੈਕਅਪ” ਕੀਤਾ ਜਾ ਰਿਹਾ ਹੈ ਅਤੇ ਅਗਲੇ ਇੱਕ-ਦੋ ਘੰਟਿਆਂ ‘ਚ ਪੁਤਲੇ ਫਿਰੋਂ ਤਿਆਰ ਹੋ ਜਾਣਗੇ। ਗਨੀਮਤ ਇਹ ਰਹੀ ਕਿ ਹਜੇ ਤੱਕ ਪੁਤਲਿਆਂ ਵਿੱਚ ਪਟਾਕੇ ਨਹੀਂ ਭਰੇ ਗਏ ਸਨ। ਮੁਰੰਮਤ ਤੋਂ ਬਾਅਦ ਪਹਿਲਾਂ ਪੁਤਲਿਆਂ ਦਾ ਸਿੰਗਾਰ ਹੋਵੇਗਾ ਅਤੇ ਫਿਰ ਪਟਾਕਿਆਂ ਨੂੰ ਲਗਾਇਆ ਜਾਵੇਗਾ।

ਕਮੇਟੀ ਮੈਂਬਰਾਂ ਮੁਤਾਬਕ, ਬਰਟਨ ਪਾਰਕ ‘ਚ ਸ਼ਹਿਰ ਦਾ ਸਭ ਤੋਂ ਪੁਰਾਣਾ ਦੁਸ਼ਹਿਰਾ ਮਨਾਈਆਂ ਜਾਂਦਾ ਹੈ। ਬਾਰਿਸ਼ ਤੋਂ ਬਾਅਦ ਪੁਤਲਿਆਂ ਨੂੰ ਲਿਟਾ ਕੇ ਉਨ੍ਹਾਂ ‘ਤੇ ਵਾਟਰ ਪ੍ਰੂਫ ਸ਼ੀਟ ਪਾ ਦਿੱਤੀ ਗਈ ਸੀ। ਇਸ ਕਾਰਨ ਸਿਰਫ਼ ਇੱਕ ਪਤਲੇ ਨੂੰ ਹੀ ਕੁਝ ਨੁਕਸਾਨ ਹੋਇਆ, ਬਾਕੀ ਪਤਲੇ ਸੁਰੱਖਿਅਤ ਹਨ।

Vinkmag ad
Share Our Daily Posts

News Desk

Read Previous

ਹਾੜ੍ਹ ਪੀੜਤਾਂ ਦੀ ਸੇਵਾ ਲਈ ਨਿੱਜੀ ਟਰਾਂਸਪੋਰਟ ਕੰਪਨੀ ਵੱਲੋਂ SGPC ਨੂੰ ਹਾਈਟੈਕ ਐਂਬੂਲੈਂਸ ਭੇਟ

Read Next

ਰਾਇਰਪੁਰ-ਰਸੂਲਪੁਰ ‘ਚ ਔਰੰਗਜ਼ੇਬ ਦਾ ਪੁਤਲਾ ਬਣਾਇਆ, ਪੁਲਿਸ ਨੇ ਕੀਤਾ ਕਾਬੂ