Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 7, 2026

“ਮੇਰਾ ਅਧਿਆਪਕ” — ਗਿਆਨ, ਪਿਆਰ ਤੇ ਸੰਸਕਾਰਾਂ ਦਾ ਨਿਆਰਾ ਸਹਾਰਾ

ਜਲੰਧਰ : ਕੰਵਲਜੀਤ ਸਿੰਘ ਮੱਕੜ – ਮੇਰਾ ਅਧਿਆਪਕ ਮੈਨੂੰ ਸੱਭ ਤੋਂ ਪਿਆਰਾ ਹੈ,ਓਹ ਵੀ ਕਰੇ ਮੈਨੂੰ ਪਿਆਰ, ਉਹ ਤਾਂ ਸਭ ਤੋਂ ਨਿਆਰਾ ਹੈ।

ਮੇਰਾ……………..
*ਪਾਵੇ ਦਿਲ ਦੀਆਂ ਸਾਂਝਾ,
ਹੁਣ ਰਹੇ ਨਾ ਕੋਈ ਵਾਂਝਾ,
ਉਹ ਹੈ ਸਭਨਾਂ ਦਾ ਸਾਂਝਾ ,
ਜਿਵੇਂ ਅੰਬਰਾ ਦਾ ਤਾਰਾ ਹੈ।
ਮੇਰਾ……………..
*ਜਦੋਂ ਆਵੇ ਵਿੱਚ ਜਮਾਤ,
ਮਨ ਖਿੜ ਜਾਏ ਉਦਾਸ,
ਕਹੇ ਖੋਲੋ ਹੁਣ ਕਿਤਾਬ,
ਲੈਣਾ ਪੜ੍ਹਨ ਦਾ ਨਜ਼ਾਰਾ ਹੈ।
ਮੇਰਾ…..…………….
*ਚੁੰਬੀਆਂ ਗਿਆਨ ਦੀਆਂ, ਵਾਤਾਵਰਣ ਪਛਾਣ ਦੀਆਂ,
ਪੰਛੀ, ਰੁੱਖ, ਪਾਣੀ ਨੂੰ ਬਚਾਉਣ ਦਾ, ਕਹੇ ਬਣਨਾ ਸਹਾਰਾ ਹੈ।
ਮੇਰਾ………………….
*ਓਹਦੇ ਵਰਗਾ ਨਾ ਕੋਈ,
ਕਰੇ ਹਰ ਅਰਜ਼ੋਈ,
ਰਹੇ ਉਹ ਵੀ ਸਦਾ ਖੁਸ਼,
ਸਾਡੇ ਖ਼ਾਬਾਂ ਦਾ ਸਹਾਰਾ ਹੈ।
ਮੇਰਾ ਅਧਿਆਪਕ ਮੈਨੂੰ ਸੱਭ ਤੋਂ ਪਿਆਰਾ ਹੈ,
*ਓਹ ਵੀ ਕਰੇ ਮੈਨੂੰ ਪਿਆਰ,
ਉਸ ਵਰਗਾ ਨਾ- ਕੋਈ ਯਾਰ,
ਉਹ ਤਾਂ ਸਭ ਤੋਂ ਨਿਆਰਾ ਹੈ।
ਮੇਰਾ ਅਧਿਆਪਕ ਮੈਨੂੰ ਸੱਭ ਤੋਂ ਪਿਆਰਾ ਹੈ।
ਮੂਲ ਰਚਨਾ:- ਜਸਵੀਰ ਸਿੰਘ ਚੌਹਾਨ ਸੀ. ਐੱਚ. ਟੀ. ਕਾਕੜ ਕਲਾਂ ਬਲਾਕ ਲੋਹੀਆਂ ਖ਼ਾਸ (ਜਲੰਧਰ)

Vinkmag ad
Share Our Daily Posts

News Desk

Read Previous

ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਦੀ ਨਿਯੁਕਤੀ ’ਤੇ ਹਰਪਾਲ ਚੀਮਾ ਨੇ ਚੁੱਕੇ ਸਵਾਲ, ਕਿਹਾ—ਮੁੱਖ ਮੰਤਰੀ ਦੀ ਸਹਿਮਤੀ ਲੈਣ ਦੀ ਸੰਵਿਧਾਨਕ ਪ੍ਰਕਿਰਿਆ ਦਾ ਨਹੀਂ ਕੀਤਾ ਗਿਆ ਪਾਲਣ

Read Next

CIA ਸਟਾਫ ਦਾ ਮੁਲਾਜ਼ਮ ਦੱਸ ਕੇ ਘਰ ਦੀ ਤਲਾਸ਼ੀ ਲੈਣ ਪਹੁੰਚਿਆ ਵਿਅਕਤੀ ਕਾਬੂ ਭਾਰਗੋ ਕੈਂਪ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕੀਤੀ ਕਾਰਵਾਈ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ