ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ

New Chrome 76 Arriving July 30th : ਗੂਗਲ ਹੁਣ ਕ੍ਰੋਮ ਬ੍ਰਾਊਜ਼ਰ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਨਵਾਂ Chrome ਲੈਕੇ ਆ ਰਿਹਾ , ਇਸ ਦਾ ਨਾਮ chrome 76 ਰਖਿਆ ਗਿਆ ਹੈ। ਇਹ ਅਪਡੇਟ 30 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ। Chrome 76 ‘ਚ ਸੁਰਖਿਆ ਦੇ ਮੱਦੇਨਜ਼ਰ ਹੋਰ ਵੀ ਬਿਹਤਰ ਹੋਵੇਗਾ। ਕੁੱਝ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਗੂਗਲ ਕ੍ਰੋਮ ਦੇ incognito mode ‘ਚ ਯੂਜ਼ਰਜ਼ ਦੀ ਐਕਟੀਵਿਟੀ ਨੂੰ ਵੈੱਬਸਾਈਟਾਂ ਦੁਆਰਾ ਟ੍ਰੈਕ ਕੀਤਾ ਜਾ ਰਿਹਾ ਹੈ । ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੂਗਲ ਕ੍ਰੋਮ 76 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ।
