15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਨਵੀਂ ਦਿੱਲੀ , 30 ਅਪ੍ਰੈਲ – ਭਾਰਤ ਦੀ ਮਦਦ ਲਈ ਹਰ ਇਕ ਦੇਸ਼ ਸਹਿਯੋਗ ਦੇ ਰਿਹਾ ਹੈ , ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਕੌਵੀਡ -19 ਰਿਕਾਰਡ ਤੋੜ ਅੰਕੜਿਆਂ ਨਾਲ ਦੇਸ਼ ਭਰ ਵਿਚ ਚੱਲ ਰਹੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ ਹੈ। ਡਾਕਟਰੀ ਸਹਾਇਤਾ ਵਾਲਾ ਇਕ ਵਿਸ਼ੇਸ਼ ਕਾਰਗੋ, ਜਿਸ ਵਿਚ 157 ਵੈਂਟੀਲੇਟਰ, 480 ਬਿਲੇਵਲ ਪਾਜ਼ੀਟਿਵ ਏਅਰਵੇਅ ਪ੍ਰੈਸ਼ਰ (ਬੀ.ਆਈ.ਪੀ.ਏ.ਪੀਜ਼.) ਅਤੇ ਹੋਰ ਮੈਡੀਕਲ ਸਪਲਾਈ ਭਾਰਤ ਨੂੰ ਦਿੱਤੀ ਹੈ , ਜੋ ਅੱਜ ਭਾਰਤ ਪਹੁੰਚ ਗਈ ਹੈ ।
