15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਪਟਿਆਲਾ, 30 ਅਪ੍ਰੈਲ – ਅੱਜ ਇੱਥੇ ਸਨੌਰ ਰੋਡ ਵੱਡੀ ਸਬਜ਼ੀ ਮੰਡੀ ‘ਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਸਨੌਰ ਦੇ ਆਪ ਆਗੂ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਧਰਨਾ ਦਿੱਤਾ। ਇਸ ਦੌਰਾਨ ਢਿੱਲੋਂ ਨੇ ਕਿਹਾ ਕਿ ਜੇਕਰ ਕੋਰੋਨਾ ਸੰਕਟ ਦੌਰਾਨ ਸਰਕਾਰ ਮਦਦ ਨਹੀਂ ਕਰ ਸਕਦੀ ਤਾਂ ਅਜਿਹੇ ਟੈਕਸ ਲਗਾ ਕੇ ਬੋਝ ਕਿਉਂ ਪਾ ਰਹੀ ਹੈ। ਇਸ ਲਈ ਜੇਕਰ ਟੈਕਸ ਵਾਪਸ ਨਾ ਲੈ ਤਾਂ ਸੰਘਰਸ਼ ਤੇਜ ਕੀਤਾ ਜਾਏਗਾ, ਉੱਥੇ ਹੀ ਇਸ ਦਾ ਜੰਮ ਕੇ ਕਿਸਾਨਾਂ ਅਤੇ ਰੇਹੜੀਆਂ ਵਾਲਿਆ ਨੇ ਵੀ ਵਿਰੋਧ ਕੀਤਾ।
