ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ- (ਮਨੋਜ ਕੁਮਾਰ) ਕੌਵੀਡ19 ,ਬਾਰੇ ਪੰਜਾਬ ਸਰਕਾਰ ਦੀਆ ਦਿੱਤੀ ਹਦੈਤਾ ਨੂੰ ਮੁੱਖ ਰੱਖਦਿਆਂ ਲੋਕਾਂ ਨੇ ਬਜਾਰ,ਬਸਤੀ ਰੈਣਕ ਬਾਜ਼ਾਰ ਮਿੱਠੂ, ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾ, ਮਾਡਲ ਹਾਊਸ ਬਸਤੀ ਗੁਜਾਂ ,ਬਸਤੀ ਨੌਂ ਮੁਕੰਮਲ ਸਾਰੇ ਬਜਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ

ਕੱਝ ਥਾਵਾਂ ਤੇ ਈਕਾ ਦੁਕਾ ਦੁਕਾਨਾਂ ਖੁੱਲੀਆਂ ਵੀ ਦੇਖੀਆਂ ਗਈਆਂ ਕਈ ਥਾਂਵਾਂ ਤੇ ਸ਼ਰਾਬ ਦੇ ਕਰਿੰਦਿਆਂ ਵੱਲੋਂ ਚੋਰੀ ਚੁੱਪੀ ਲੁੱਕ ਛੁੱਪ ਕੇ ਸ਼ਰਾਬ ਵੀ ਆਮ ਵਾਂਗ ਵਿਕਦੀ ਦੇਖੀ ਗਈ
