ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ
ਰਾਮਬਾਣ( ਜੰਮੂ ਕਸ਼ਮੀਰ), 19 ਮਈ – ਉੱਤਰ ਪ੍ਰਦੇਸ਼ ਤੋਂ ਨੌਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਕੈਬ ਚਨਾਬ ਦਰਿਆ ‘ਚ ਡਿਗ ਗਈ । ਕੈਬ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹਾਲਤ ‘ਚ ਬਚਾਏ ਗਏ ਹਨ। ਪੁਲਿਸ ਨੇ ਦੱਸਿਆ ਹੈ ਕਿ ਪੁਲਿਸ, ਆਰਮੀ ਅਤੇ ਸਿਵਲ ਕਵਿਕ ਰਿਐਕਸ਼ਨ ਟੀਮ ਵਲੋਂ ਬਚਾਅ ਕਾਰਜ ਜਾਰੀ ਹੈ, ਜਦਕਿ ਛੇ ਲਾਪਤਾ ਯਾਤਰੀਆਂ ਦਾ ਪਤਾ ਲਗਾਉਣ ਲਈ ਸੈਨਾ ਦੇ ਗ਼ੋਤੇਖ਼ੋਰਾਂ ਦੀ ਇਕ ਟੀਮ ਵੀ ਬੁਲਾ ਲਈ ਗਈ ਹੈ।
