Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 14, 2026

ਜਲੰਧਰ ਵਿਚ ਇਨਸਾਨੀਅਤ ਮੁੜ ਸ਼ਰਮਸਾਰ: ਐਂਬੂਲੈਂਸ ਚਾਲਕ ਨੂੰ ਮਿਲੀ ਮਹਿੰਗੀ ਸਵਾਰੀ, ਸੜਕ ਕਿਨਾਰੇ ਛੱਡ ਗਿਆ ਕੈਂਸਰ ਪੀਡ਼ਤ

ਜਲੰਧਰ,  : ਮੋਢੇ ‘ਤੇ ਧੀ ਦੀ ਲਾਸ਼ ਚੁੱਕ ਕੇ ਲੈ ਜਾਣ ਦੀ ਘਟਨਾ ਤੋਂ ਬਾਅਦ ਬੁੱਧਵਾਰ ਦੀ ਰਾਤ ਨੂੰ ਇਕ ਹੋਰ ਸ਼ਰਮਨਾਕ ਘਟਨਾ ਵਾਪਰੀ। ਰਾਤ ਨੂੰ ਇਕ ਐਂਬੂਲੈਂਸ ਚਾਲਕ ਕੈਂਸਰ ਦੇ ਮਰੀਜ਼ ਨੂੰ ਸੜਕ ਕਿਨਾਰੇ ਤਡ਼ਫਦਾ ਛੱਡ ਗਿਆ। ਲਗਪਗ 20 ਮਿੰਟਾਂ ਲਈ ਮਰੀਜ਼ ਸੜਕ ‘ਤੇ ਹੀ ਤਡ਼ਫਦਾ ਰਿਹਾ। ਮੌਕੇ ‘ਤੇ ਲੰਘ ਰਹੀ ਪੁਲਿਸ ਟੀਮ ਨੇ ਉਸਨੂੰ ਵੇਖਿਆ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬੁਲਾਇਆ। ਮਰੀਜ਼ ਦਾ ਬੇਟਾ ਇਕ ਹੋਰ ਕਾਰ ਲੈ ਕੇ ਆਇਆ ਅਤੇ ਪਿਤਾ ਨੂੰ ਇਲਾਜ ਲਈ ਅੰਮ੍ਰਿਤਸਰ ਲੈ ਕੇ ਗਿਆ।

ਫਗਵਾੜਾ ਦੇ ਵਸਨੀਕ ਨਵਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਸਤਨਾਮ ਸਿੰਘ ਨੂੰ ਚੂਲ੍ਹੇ ਦਾ ਕੈਂਸਰ ਹੈ। ਉਸ ਨੂੰ ਇਲਾਜ ਲਈ ਜਲੰਧਰ ਦੇ ਨਿਊ ਰੂਬੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਸ਼੍ਰੀਮਨ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ ਸੀ।

ਇਸ ਸਮੇਂ ਦੌਰਾਨ, ਉਸਦਾ ਛੋਟਾ ਭਰਾ ਸ਼੍ਰੀਮਨ ਹਸਪਤਾਲ ਗਿਆ ਅਤੇ ਬੈੱਡ ਖਾਲੀ ਕਰਨ ਅਤੇ ਆਪਣੇ ਪਿਤਾ ਨੂੰ ਦਾਖ਼ਲ ਕਰਨ ਦੀ ਗੱਲ ਕੀਤੀ। ਇਸ ਦੌਰਾਨ ਹਸਪਤਾਲ ਦੇ ਚਾਲਕਾਂ ਨੇ ਇਕ ਐਂਬੂਲੈਂਸ ਬੁਲਾ ਕੇ ਉਸ ਦੇ ਪਿਤਾ ਸਤਨਾਮ ਸਿੰਘ ਨੂੰ ਰੈਫਰ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਐਂਬੂਲੈਂਸ ਉਸ ਦੇ ਪਿਤਾ ਨੂੰ ਲੈ ਕੇ ਗਈ ਅਤੇ ਫਿਰ ਰਾਤ 10 ਵਜੇ ਨਾਮਦੇਵ ਚੌਕ ਨੇੜੇ ਸੜਕ ‘ਤੇ ਉਸ ਨੂੰ ਛੱਡ ਦਿੱਤਾ। ਉਸਨੇ ਐਂਬੂਲੈਂਸ ਲਈ 900 ਰੁਪਏ ਵੀ ਮੰਗੇ। ਉਸ ਸਮੇਂ ਉਸ ਦੇ ਪਿਤਾ ਕੋਲ ਪੈਸੇ ਨਹੀਂ ਸਨ, ਇਸਦੇ ਬਾਵਜੂਦ ਐਂਬੂਲੈਂਸ ਚਾਲਕ ਉਸਨੂੰ ਬਿਨ੍ਹਾਂ ਕਿਸੇ ਪ੍ਰਬੰਧ ਦੇ ਉਥੇ ਛੱਡ ਕੇ ਚਲਾ ਗਿਆ। ਉਸ ਨੇ ਇਲਜ਼ਾਮ ਲਗਾਇਆ ਹੈ ਕਿ ਐਂਬੂਲੈਂਸ ਨੂੰ ਮਹਿੰਗੀ ਸਵਾਰੀ ਨੂੰ ਲੈ ਜਾਣ ਲਈ ਫ਼ੋਨ ਆਇਆ ਸੀ। ਇਸੇ ਕਰਕੇ ਉਹ ਪਿਤਾ ਨੂੰ ਹਸਪਤਾਲ ਛੱਡਣ ਦੀ ਬਜਾਏ ਸੜਕ ਕਿਨਾਰੇ ਛੱਡ ਕੇ ਫਰਾਰ ਹੋ ਗਿਆ।

Vinkmag ad
Share Our Daily Posts

News Desk

Read Previous

ਸ਼ਰਮਸਾਰ : ਕਰਿਆਣੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ 16 ਸਾਲਾ ਕੁੜੀ ਨਾਲ ਦੁਕਾਨਦਾਰਾਂ ਨੇ ਕੀਤੀ ਜ਼ਬਰਦਸਤੀ

Read Next

ਅਦਾਲਤ ਨੇ ਡੇਰਾ ਮੁਖੀ ਦੀ ਰਿਹਾਈ ਦੀ ਅਰਦਾਸ ਕਰਨ ਵਾਲੇ ਨੂੰ ਭੇਜਿਆ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ