15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਦੋ ਲੜਕਿਆਂ ਦੀ ਭਾਖੜਾ ਨਹਿਰ ‘ਚ ਡੁੱਬ ਕੇ ਮੌਤ ਹੋ ਗਈ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦਸਿਆ ਕਿ ਮੰਡੀ ਗੋਬਿੰਦਗੜ ਦੇ ਦੋ ਲੜਕੇ ਵਿਸ਼ਾਲ (19) ਪੁੱਤਰ ਲਾਲਿਕਾ ਪ੍ਰਸ਼ਾਦ ਅਤੇ ਵਿਕਾਸ (18) ਪੁੱਤਰ ਪੱਪੂ ਭਾਖੜਾ ਨਹਿਰ ਸਰਹਿੰਦ ਵਿਚ ਨਹਾਉਣ ਲਈ ਗਏ ਸਨ ਕਿ ਅਚਾਨਕ ਪੈਰ ਤਿਲਕਣ ਨਾਲ ਉਹ ਨਹਿਰ ‘ਚ ਡਿੱਗ ਗਏ ਤੇ ਇਕ ਦੂਜੇ ਨੂੰ ਬਚਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਲੜਕਿਆਂ ਦੀ ਨਹਿਰ ‘ਚੋਂ ਭਾਲ ਸ਼ੁਰੂ ਕਰ ਦਿਤੀ ਪਰ ਖ਼ਬਰ ਲਿਖੇ ਜਾਣ ਤਕ ਕੋਈ ਪਤਾ ਨਹੀਂ ਸੀ ਲੱਗ ਸਕਿਆ।
