ਨਵੀਂ ਦਿੱਲੀ, 5 ਜੁਲਾਈ – ਦਿੱਲੀ ਵਿਚ ਖੇਡ ਸਟੇਡੀਅਮ ਖਿਡਾਰੀਆਂ ਦੇ ਲਈ ਦੁਬਾਰਾ ਖੁੱਲ੍ਹ ਗਏ ਹਨ । ਕੋਵਿਡ-19 ਪਾਬੰਦੀਆਂ ਘੱਟ ਹੋਣ ਦੇ ਚਲਦੇ ਸਟੇਡੀਅਮ ਖਿਡਾਰੀਆਂ ਲਈ ਖੋਲ੍ਹੇ ਗਏ ਹਨ । ਖ਼ਬਰ ਸ਼ੇਅਰ ਕਰੋ Share Our Daily Posts