ਨਵੀਂ ਦਿੱਲੀ, 6 ਜੁਲਾਈ – ਸਿੰਗਾਪੁਰ ਦੇ ਪ੍ਰਧਾਨਮੰਤਰੀ ਲੀ ਹਸੀਅਨ ਲੂੰਗ ਵਲੋਂ ਪਗੜੀ ਬੰਨ੍ਹ ਕੇ ਸਿੰਗਾਪੁਰ ਦੇ ਸਿਲਾਟ ਰੋਡ ਵਿਖੇ ਇਕ ਗੁਰਦੁਆਰਾ ਸਾਹਿਬ ਦਾ ਉਦਘਾਟਨ ਕਰਦਿਆਂ ਦਰਸ਼ਕਾਂ ਨੂੰ ‘ਸਤਿ ਸ੍ਰੀ ਅਕਾਲ’ ਕਰਕੇ ਵਧਾਈ ਦਿੱਤੀ ਗਈ। ਦੂਜੇ ਪਾਸੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ ਦੇ ਵਲੋਂ ਉਨ੍ਹਾਂ ਦੇ ਇਸ ਉਪਰਾਲੇ ਲਈ ਪ੍ਰਧਾਨਮੰਤਰੀ ਲੀ ਹਸੀਅਨ ਲੂੰਗ ਦਾ ਧੰਨਵਾਦ ਕੀਤਾ ਗਿਆ |
ਖ਼ਬਰ ਸ਼ੇਅਰ ਕਰੋ
