ਜਲੰਧਰ, 16 ਜੁਲਾਈ – ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਿੱਧੂ ਦਾ ਨਿਸ਼ਾਨਾ ਕੈਪਟਨ ਨੂੰ ਢਾਹੁਣਾ ਹੈ ਨਾ ਕਿ ਪੰਜਾਬ ਨੂੰ ਬਚਾਉਣਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਸਰਕਾਰ ਦੇ ਕਾਰਜਕਾਲ ਤੋਂ ਬਾਅਦ ਹੁਣ ਤੱਕ 40% ਬਿਜਲੀ ਦੀਆਂ ਯੂਨਿਟਾਂ ਦੇ ਰੇਟ ਵਧੇ ਹਨ | ਖ਼ਬਰ ਸ਼ੇਅਰ ਕਰੋ Share Our Daily Posts