Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਰੋਪੜ ਥਰਮਲ ਪਲਾਂਟ ਦੇ ਤਿੰਨ ਤੇ ਛੇ ਨੰਬਰ ਯੂਨਿਟ ਮੁੜ ਹੋਏ ਚਾਲੂ, ਸਾਰੇ ਯੂਨਿਟ ਕਰ ਰਹੇ ਨੇ ਬਿਜਲੀ ਉਤਪਾਦਨ : ਚੀਫ ਇੰਜੀਨੀਅਰ

ਰੋਪੜ : ਪਿਛਲੇ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਦੇ ਛੇ ਨੰਬਰ ਯੂਨਿਟ ਅਤੇ ਤਿੰਨ ਨੰਬਰ ਯੂਨਿਟ ਕੁਝ ਤਕਨੀਕੀ ਨੁਕਸ ਦੇ ਕਾਰਨ ਬੰਦ ਹੋ ਗਏ ਸਨ। ਬਿਜਲੀ ਦੀ ਮੰਗ ਪੰਜਾਬ ਵਿੱਚ ਵੱਧਣ ਲੱਗ ਗਈ ਹੈ। ਉਸੇ ਦੇ ਚੱਲਦਿਆ ਥਰਮਲ ਪਲਾਂਟ ਰੋਪੜ ਦੇ ਤਕਨੀਕੀ ਮਾਹਰਾਂ ਵੱਲੋਂ ਛੇ ਨੰਬਰ ਯੂਨਿਟ ਅਤੇ ਤਿੰਨ ਨੰਬਰ ਯੂਨਿਟ ਦਾ ਤਕਨੀਕੀ ਨੁਕਸ ਠੀਕ ਕਰ ਲਿਆ ਗਿਆ ਹੈ

ਇਸੇ ਦੌਰਾਨ ਜਦੋਂ ਰੋਪੜ ਥਰਮਲ ਪਲਾਂਟ ਦੇ ਚੀਫ ਇੰਜੀਨੀਅਰ ਰਵੀ ਕੁਮਾਰ ਵਧਵਾ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਕਿ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਛੇ ਨੰਬਰ ਅਤੇ ਤਿੰਨ ਨੰਬਰ ਕੁਝ ਤਕਨੀਕੀ ਨੁਕਸ ਪੈਣ ਕਾਰਨ ਬੰਦ ਹੋ ਗਏ ਸਨ।ਹੁਣ ਉਹਨਾਂ ਵੱਲੋਂ ਤਕਨੀਕੀ ਨੁਕਸ ਠੀਕ ਕਰਨ ਉਪਰੰਤ ਮਿਤੀ 16/7/2021 ਨੂੰ ਸਵੇਰੇ ਤਿੰਨ ਨੰਬਰ ਯੂਨਿਟ ਮੁੜ ਲਾਈਟਅੱਪ ਕਰ ਦਿੱਤਾ ਗਿਆ ਸੀ ਤੇ ਹੁਣ ਉਸ ਯੂਨਿਟ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

 

 

 

 

ਚੀਫ ਇੰਜੀਨੀਅਰ ਰਵੀ ਕੁਮਾਰ ਵਧਵਾ ਨੇ ਦੱਸਿਆ ਕਿ ਉਸਦੇ ਨਾਲ ਹੀ ਛੇ ਨੰਬਰ ਯੂਨਿਟ ਵੀ ਬਾਅਦ ਦੁਪਹਿਰ ਲਾਈਟਅੱਪ ਕਰ ਦਿਤਾ ਗਿਆ ਹੈ ਉਹ ਵੀ ਦੇਰ ਸ਼ਾਮ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ । ਇਸ ਮੌਕੇ ਚੀਫ ਇੰਜੀਨੀਅਰ ਰਵੀ ਕੁਮਾਰ ਵਧਵਾ ਨੇ ਦੱਸਿਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਉਤਪਾਦਨ ਕਰਨ ਲਈ ਵਚਨਬੱਧ ਹਨ। ਉਹ ਰੋਪੜ ਥਰਮਲ ਪਲਾਂਟ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਉਤਪਾਦਨ ਕਰ ਕੇ ਦੇਣਗੇ ਤਾਂ ਜੋ ਪੰਜਾਬ ਵਿੱਚ ਬਿਜਲੀ ਸੰਕਟ ਨਾ ਆਵੇ। ਉਹਨਾਂ ਦੱਸਿਆ ਕਿ ਲੋੜੀਂਦੇ ਕੋਲੇ ਦੇ ਭੰਡਾਰ ਤੇਲ ਸਭ ਕੁਝ ਮੌਜੂਦ ਹੈ ਤੇ ਨਾਲ ਦੀ ਨਾਲ ਕੋਲਾ ਅਤੇ ਤੇਲ ਵੱਡੀ ਮਾਤਰਾ ਵਿੱਚ ਮੰਗਵਾਇਆ ਜਾ ਰਿਹਾ ਹੈ ਤਾਂ ਜੋ ਮਟੀਰੀਅਲ ਕਰ ਕੇ ਬਿਜਲੀ ਉਤਪਾਦਨ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾਂ ਆਵੇ। ਇਸ ਮੌਕੇ ਐਸ ਐਲ ਡੀ ਸੀ ਸਾਈਟ ਤੋਂ ਜਾਣਕਾਰੀ ਮੁਤਾਬਿਕ ਰੋਪੜ ਥਰਮਲ ਪਲਾਂਟ ਦੇ ਤਿੰਨ ਨੰਬਰ ਯੂਨਿਟ 150 ਮੈਗਾਵਟ, ਚਾਰ ਨੰਬਰ ਯੂਨਿਟ 202 ਮੈਗਾਵਟ ਅਤੇ ਪੰਜ ਨੰਬਰ ਯੂਨਿਟ 205 ਮੈਗਾਵਟ ਬਿਜਲੀ ਉਤਪਾਦਨ ਕਰ ਰਿਹਾ ਹੈ। ਚੀਫ ਇੰਜੀਨੀਅਰ ਰਵੀ ਕੁਮਾਰ ਵਧਵਾ ਮੁਤਾਬਿਕ ਛੇ ਨੰਬਰ ਯੂਨਿਟ ਵੀ ਦੇਰ ਸ਼ਾਮ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ।
Vinkmag ad
Share Our Daily Posts

News Desk

Read Previous

ਪਿੰਡ ਢਿੱਲਵਾਂ ‘ਚ ਕੀਤਾ ਗਿਆ ਸ਼ਹੀਦ ਜਸਮਨ ਸਿੰਘ ਦਾ ਅੰਤਿਮ ਸੰਸਕਾਰ

Read Next

ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ : ਬਰਗਾੜੀ ਮੋਰਚਾ ਦੇ ਤੇਰਵੇਂ ਜੱਥੇ ਨੇ ਦਿੱਤੀ ਗ੍ਰਿਫ਼ਤਾਰੀ