Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਪੈਟਰੋਲ ‘ਚੋਂ ਨਿਕਲਿਆ ਪਾਣੀ! ਜਲੰਧਰ ‘ਚ ਵਾਹਨ ਖਰਾਬ ਹੋਣ ‘ਤੇ ਚਾਲਕਾਂ ਦਾ ਹੰਗਾਮਾ, ਕੰਪਨੀ ਨੇ ਬੰਦ ਕਰਵਾਇਆ ਪੰਪ

ਜਲੰਧਰ : ਤਿੰਨ ਦਿਨਾਂ ਦੀ ਬਰਸਾਤ ‘ਚ ਪੈਟਰੋਲ ‘ਚ ਮਿਲਿਆ ਇਥਾਨੋਲ ਪਾਣੀ ਬਣ ਗਿਆ। ਇਸ ਨਾਲ ਨਕੋਦਰ ਰੋਡ ਦੇ ਇਕ ਪੈਟਰੋਲ ਪੰਪ ‘ਤੇ ਹੰਗਾਮਾ ਹੋ ਗਿਆ। ਖਪਤਕਾਰ ਪੈਟਰੋਲ ਪੰਪ ਸੰਚਾਲਕ ਤੇ ਪੈਟਰੋਲ ‘ਚ ਪਾਣੀ ਮਿਲਾਉਣ ਦਾ ਦੋਸ਼ ਲਾਉਣ ਲੱਗੇ। ਆਖਿਰਕਾਰ ਪੈਟਰੋਲ ਪੰਪ ਦੇ ਭੂਮਿਗਤ ਟੈਂਕ ਤੋਂ ਪਾਣੀ ਕੱਢਣ ਲਈ, ਪੈਟਰੋਲ ਪੰਪ ਤੋਂ ਵਿਕਰੀ ਨੂੰ ਬੰਦ ਕਰਵਾ ਦੇਣਾ ਪਿਆ।

ਬੁੱਧਵਾਰ ਦੇਰ ਸ਼ਾਮ ਨਕੋਦਰ ਰੋਡ ਨਾਰੀ ਨਿਕਤੇਨ ਨਾਲ ਸਥਿਤ ਪੈਟਰੋਲ ਪੰਪ ‘ਤੇ ਖਪਤਕਾਰਾਂ ਦੇ ਵਾਹਨ ਤੇਲ ਪਵਾਉਣ ਤੋਂ ਬਾਅਦ ਬੰਦ ਹੋਣ ਲੱਗੇ। ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਪੈਟਰੋਲ ‘ਚ ਤਾਂ ਪਾਣੀ ਮਿਕਸ ਹੋ ਗਿਆ ਹੈ। ਗੱਲ ਕੰਪਨੀ ਦੇ ਅਧਿਕਾਰੀਆਂ ਤਕ ਪਹੁੰਚੀ ਤੇ ਰਾਤ 9.30 ਵਜੇ ਪੈਟਰੋਲ ਪੰਪ ਤੋਂ ਤੇਲ ਦੀ ਵਿਕਰੀ ਬੰਦ ਕਰਵਾ ਦਿੱਤੀ ਗਈ। ਪੈਟਰੋਲ ਪੰਪ ਸੰਚਾਲਕ ਗੌਰਵ ਨੇ ਕਿਹਾ ਕਿ ਪੈਟਰੋਲ ‘ਚ ਮਿਕਸ ਇਥਾਨੋਲ ਦੇ ਪਾਣੀ ਬਣਨ ਕਾਰਨ ਅਜਿਹੀ ਸਮੱਸਿਆ ਪੈਦਾ ਹੋਈ, ਜਿਸ ਨਾਲ ਉਨ੍ਹਾਂ ਦਾ ਲਗਪਗ 4-5 ਲੱਖ ਦਾ ਨੁਕਸਾਨ ਹੋ ਗਿਆ ਹੈ।

 

ਪੈਟਰੋਲ ‘ਚ 10 ਫੀਸਦੀ ਇਥਾਨੋਲ ਕੀਤਾ ਜਾ ਰਿਹਾ ਮਿਕਸ 

ਜਾਗਰਣ ਵੱਲੋਂ ਪਹਿਲਾਂ ਹੀ ਖਪਤਕਾਰਾਂ ਨੂੰ ਚਿਤਾਇਆ ਗਿਆ ਸੀ ਕਿ ਮੌਜੂਦਾ ਬਰਸਾਤ ਦੇ ਮੌਸਮ ਦੌਰਾਨ ਪੈਟਰੋਲ ‘ਚ ਪਾਣੀ ਮਿਲਣ ਵਰਗੀ ਸਮੱਸਿਆ ਪੈਦਾ ਹੋ ਸਕਦੀਆਂ ਹਨ। ਕਾਰਨ ਇਹ ਹੈ ਕਿ ਪੈਟਰੋਲ ‘ਚ 10 ਫੀਸਦੀ ਇਥਾਨੋਲ ਮਿਕਸ ਕੀਤਾ ਜਾ ਰਿਹਾ ਹੈ, ਜੋ ਮਾਮੂਲੀ ਪਾਣੀ ਦੇ ਸਪੰਰਕ ‘ਚ ਆਉਂਦਿਆਂ ਹੀ ਖ਼ੁਦ ਪਾਣੀ ਜਾਂਦਾ ਹੈ। ਨਕੋਦਰ ਰੋਡ ‘ਤੇ ਵੀ ਇਹ ਸਮੱਸਿਆ ਹੋਈ।

 

Vinkmag ad
Share Our Daily Posts

News Desk

Read Previous

ਦੂਰਦਰਸ਼ਨ ਕੇਂਦਰ ‘ਚ ਬੰਬ ਦੀ ਸੂਚਨਾ, 100 ਪੁਲਿਸ ਜਵਾਨਾਂ ਨੇ ਡੇਢ ਘੰਟਿਆਂ ਤਕ ਚਲਾਇਆ ਸਰਚ ਮੁਹਿੰਮ

Read Next

ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ