Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਚੰਡੀਗੜ੍ਹ ਦੀਆਂ ਸੜਕਾਂ ‘ਤੇ ਅਗਲੇ ਹਫ਼ਤੇ ਤੋਂ ਦੌੜੇਣਗੀ ਇਲੈਕਟ੍ਰੀਕਲ ਬੱਸ, ਜਾਣੋ ਸਭ ਤੋਂ ਪਹਿਲਾਂ ਕਿਸ ਰੂਟ ‘ਤੇ ਚੱਲੇਗੀ

ਚੰਡੀਗੜ੍ਹ, ਜੇਐਨਐਨ : ਚੰਡੀਗੜ੍ਹ ‘ਚ ਇਲੈਕਟ੍ਰੀਕਲ ਬੱਸ ਦਾ ਸਫ਼ਰ ਕਰਨ ਲਈ ਹੁਣ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਲੈਕਟ੍ਰੀਕਲ ਬਸ ਅਗਲੇ ਹਫ਼ਤੇ ਤੋਂ ਵੀ ਚੰਡੀਗੜ੍ਹ ‘ਚ ਦੌੜਣ ਲੱਗੇਗੀ। ਪਹਿਲਾਂ ਇਲੈਕਟ੍ਰੀਕਲ ਬੱਸ ਚੰਡੀਗੜ੍ਹ ਪਹੁੰਚ ਰਹੀ ਹੈ। ਇਸ ਬੱਸ ਨੂੰ ਸਭ ਤੋਂ ਪਹਿਲਾਂ ਪੀਜੀਆਈ ਤੋਂ ਮਨੀਮਾਜਰਾ ਦੇ ਰੂਟ ‘ਤੇ ਚਲਾਇਆ ਜਾਵੇਗਾ। ਪਹਿਲਾਂ 15 ਤੋਂ 20 ਦਿਨ ਤਕ ਬੱਸ ਦਾ ਟਰਾਇਲ ਰਨ ਹੋਵੇਗਾ। ਇਸ ਦੌਰਾਨ ਬੱਸ ‘ਚ ਪੈਸੇਂਜਰ ਸਵਾਰ ਨਹੀਂ ਹੋਣਗੇ ਸਿਰਫ਼ ਪੈਸੇਂਜਰ ਜਿੰਨਾ ਭਾਰ ਨਾਲ ਬੱਸ ਦਾ ਟਰਾਇਲ ਕੀਤਾ ਜਾਵੇਗਾ

ਬੱਸ ਨੂੰ ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਬਾਅਦ ਬੱਸਾਂ ‘ਚ ਪੈਸੇਂਜਰ ਬਿਠਾਉਣ ਦੀ ਸ਼ੁਰੂਆਤ ਹੋ ਜਾਵੇਗੀ। ਫਿਰ ਇਸ ਰੂਟ ‘ਤੇ ਕੋਈ ਵੀ ਇਲੈਕਟ੍ਰੀਕਲ ਬਸ ‘ਚ ਸਫਰ ਕਰ ਸਕੇਗਾ। ਸਤੰਬਰ ਤਕ ਯੂਟੀ ਪ੍ਰਸ਼ਾਸਨ ਨੂੰ ਅਜਿਹੀ 20 ਇਲੈਕਟ੍ਰਿਕ ਬੱਸ ਮਿਲ ਜਾਵੇਗੀ। ਇਸ ਤੋਂ ਬਾਅਦ ਇਨ੍ਹੀਂ ਦੀ ਗਿਣਤੀ ਵਧ ਕੇ 40 ਹੋ ਜਾਵੇਗੀ। ਇਹ ਬੱਸਾਂ ਚੇਨੱਈ ਤੋਂ ਚੰਡੀਗੜ੍ਹ ਪਹੁੰਚ ਰਹੀ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦਾ ਟਰਾਂਸਪੋਰਟ ਡਿਪਾਰਟਮੈਂਟ ਇਨ੍ਹਾਂ ਬੱਸਾਂ ਨੂੰ ਕਿਲੋਮੀਟਰ ਸਕੀਮ ਦੇ ਹਿਸਾਬ ਨਾਲ ਚਲਾ ਰਿਹਾ ਹੈ। ਜਿਸ ‘ਚ ਅਸ਼ੋਕ ਲੇਲੈਂਡ ਕੰਪਨੀ ਨੂੰ ਬੱਸਾਂ ਉਪਲਬਧ ਕਰਵਾਉਣ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਇਨ੍ਹਾਂ ਬੱਸਾਂ ਦੇ ਆਪਰੇਸ਼ਨ ਤੋਂ ਮੈਂਟੇਨੈਂਸ ਤਕ ਸਭ ਕੰਮ ਅਸ਼ੋਕ ਲੇਲੈਂਡ ਕੰਪਨੀ ਹੀ ਕਰੇਗੀ। ਕੰਪਨੀ ਬੱਸਾਂ ਲਈ ਸੀਟੀਯੂ ਦੀ ਡਿਪੋ ‘ਚ ਚਾਰਜਿੰਗ ਸਟੇਸ਼ਨ ਸੈੱਟਅਪ ਕਰੇਗੀ ਜਿੱਥੇ ਇਨ੍ਹਾਂ ਬੱਸਾਂ ਨੂੰ ਚਾਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਬੱਸਾਂ ਨੂੰ ਇਥੋਂ ਹੀ ਚਲਾਇਆ ਜਾਵੇਗਾ। ਦੂਜੇ ਪਾਸੇ ਬੱਸ ‘ਚ ਕੰਡਕਟਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦਾ ਹੀ ਹੋਵੇਗਾ। ਰੈਵੀਨਿਊ ਦਾ ਸਾਰਾ ਲੇਖਾ ਜੋਖਾ ਕੰਡਕਟਰ ਕੋਲ ਹੀ ਰਹੇਗਾ।

ਬਦਲੇ ‘ਚ ਸੀਟੀਯੂ ਕੰਪਨੀ 62 ਰੁਪਏ ਪ੍ਰਤੀ ਕਿਲੋਮੀਟਰ ਅਦਾ ਕਰੇਗੀ। ਜਿੰਨਾ ਵੀ ਰੈਵੀਨਿਊ ਹੋਵੇਗਾ ਉਹ ਸੀਟੀਯੂ ਕੋਲ ਹੀ ਰਹੇਗਾ।

Vinkmag ad
Share Our Daily Posts

News Desk

Read Previous

ਅੱਜ ਤੋਂ ਪੰਜਾਬ ‘ਚ ਸਾਰੀਆਂ ਜਮਾਤਾਂ ਲਈ ਮੁੜ ਖੁੱਲ੍ਹਣਗੇ ਸਕੂਲ, ਸਾਫ਼-ਸਫ਼ਾਈ ਤੇ ਰੈਂਡਮ ਸੈਂਪਲਿੰਗ ਕਰਨੀ ਹੋਵੇਗੀ ਲਾਜ਼ਮੀ : ਸਿੰਗਲਾ

Read Next

ਫ਼ਰਜ਼ੀ ਆਧਾਰ ਕਾਰਡ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਮੈਂਬਰ ਗ੍ਰਿਫਤਾਰ