ਕਾਬੁਲ – ਅਫ਼ਗ਼ਾਨਿਸਤਾਨ ਦੀ ਰਾਜਧਾਨੀ ‘ਚ ਤਾਲਿਬਾਨ ਦੇ ਲੜਾਕੇ ਹਰ ਪਾਸੇ ਤੋਂ ਦਾਖਲ ਹੋ ਗਏ ਹਨ ਤੇ ਸਥਾਨਕ ਮਹਿਲਾ ਸੰਸਦ ਮੈਂਬਰ ਫਰਜ਼ਾਨਾ ਕੋਚਾਈ ਨੇ ਕਿਹਾ ਹੈ ਕਿ ਭੱਜਣ ਦੀ ਕੋਈ ਥਾਂ ਨਹੀਂ ਬਚੀ ਹੈ। ਕਾਬੁਲ ਵਿਚ ਇਸ ਵਕਤ ਭਿਆਨਕ ਗੋਲੀਬਾਰੀ ਚੱਲ ਰਹੀ ਹੈ। Share Our Daily Posts