15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਜਲੰਧਰ : ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਨੂੰ ਉਹ ਪਹਿਲਾਂ ਹੀ ਮਿਸ ਗਾਈਡਡ ਮਿਸਾਈਲ ਕਰਾਰ ਦਿੰਦੇ ਰਹੇ ਹਨ। ਇਹ ਮਿਸਾਈਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ’ਤੇ ਡਿੱਗੀ ਅਤੇ ਕੈਪਟਨ ਨੂੰ ਤਬਾਹ ਕਰ ਦਿੱਤਾ। ਹੁਣ ਇਹ ਮਿਸਾਈਲ ਕਾਂਗਰਸ ’ਤੇ ਹੀ ਡਿੱਗ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਹੰਕਾਰੀ ਹੈ ਅਤੇ ਜਿਸ ਵਿਚ ਹੰਕਾਰ ਆ ਜਾਂਦਾ ਹੈ, ਉਸ ਨੂੰ ਭਗਵਾਨ ਹੀ ਸਿੱਧੇ ਰਾਹ ’ਤੇ ਲਿਆ ਸਕਦਾ ਹੈ। ਸਿੱਧੂ ਪੰਜਾਬ ਬਚਾਉਣ ਦੀ ਗੱਲ ਕਰਦੇ ਹਨ ਪਰ ਜੇ ਸਿੱਧੂ ਬਾਂਬੇ ਚਲੇ ਜਾਣਗੇ ਤਾਂ ਪੰਜਾਬ ਆਪ ਹੀ ਬਚ ਜਾਵੇਗਾ।
