Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਵਾਰਡ ਨੰਬਰ 43 ਵਿੱਚ ਥਾਂ ਥਾਂ ਲੱਗੇ ਕੁੱੜੇ ਕੜਕਟ ਤੇ ਗੰਦਗੀ ਦੇ ਢੇਰ ਇਲਾਕੇ ਦੀ ਕੌਂਸਲਰ ਬਬੀਤਾ ਵਰਮਾ ਨੂੰ ਨਹੀਂ ਵਾਰਡ ਦੇ ਲੋਕਾਂ ਦੀ ਕੋਈ ਪ੍ਰਵਾਹ

ਜਲੰਧਰ – ਪੱਤਰਕਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਜੇਕਰ ਬਬੀਤਾ ਵਰਮਾ ਨੇ ਵਾਰਡ ਨੰਬਰ 43 ਦੀ ਸਕੂਲ ਵਾਲੀ ਦੀਵਾਰ ਲਾਗੇ ਲੱਗੇ ਕੁੱੜੇ ਕੜਕਟ ਦੇ ਢੇਰ ਤੇ ਘਾਹ ਫੂਸ ਦੀ ਸਫਾਈ ਨਾ ਕਰਾਈ ਤੇ ਇੰਡੀਆ ਜਾਗ੍ਰਿਤੀ ਪੰਜਾਬੀ ਅਖ਼ਬਾਰ ਦੇ ਸੰਪਾਦਕ ਸੁਖਚੈਨ ਸਿੰਘ, ਸੁਬਾਹ ਸਵੇਰਾ ਨਿਊਜ,ਦੀ ਟੀਮ ਤੇ ਸੰਪਾਦਕ ਸੰਜੀਵ ਗੁਪਤਾ ਸਾਰੇ ਪੱਤਰਕਾਰ -25 -09-2022 ,ਤਰੀਕ ਬਬੀਤਾ ਵਰਮਾ ਦੇ ਘਰ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ ਤੇ ਆ ਰਹੀਆਂ ਵੋਟਾਂ ਵਿੱਚ ਲੋਕਾਂ ਬਬੀਤਾ ਵਰਮਾ ਨੂੰ ਇੱਕ ਵੀ ਵੋਟ ਨਾ ਪਾਉਣ ਲਈ ਕਿਹਾ ਜਾਵੇਗਾ ਤੇ ਆ ਰਹੀਆਂ ਵੋਟਾਂ ਵਿੱਚ ਬਬੀਤਾ ਵਰਮਾ ਦਾ ਬਾਈਕਾਟ ਕਰਨ ਲਈ ਵੀ ਬੇਨਤੀ ਕਰਨਗੇ ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸਿਰ ਕੱਢ ਆਗੂ ਬੰਟੀ,ਪ੍ਰਦੀਪ ਬੱਗਾ,ਲੱਕੀ ਕੇਵਲ ਮਾਡਲ ਹਾਊਸ ਤੇ ਕਈ ਆਪ ਆਮ ਆਦਮੀ ਪਾਰਟੀ ਦੇ ਵਲੰਟੀਅਰ ਸ਼ਾਮਲ ਹੋਣਗੇ ਤਾਂ ਜੋਂ ਅਉਂਦੀ ਵੋਟਾਂ ਵਿੱਚ ਸਹੀ ਕੌਂਸਲਰ ਚੁਣਕੇ ਵਾਰਡ ਨੰਬਰ 43 ਦੀ ਰੁਕੀਂ ਹੋਈ ਵਿਕਾਸ ਦੀ ਗੱਡੀ ਨੂੰ ਮੁੜ ਚਲਾਇਆ ਜਾ ਸਕੇ ਤੇ ਥਾਂ ਥਾਂ ਲੱਗੇ ਗੰਦਗੀ ਦੇ ਢੇਰਾਂ ਨੂੰ ਵਾਰਡ ਮੁੱਕਤ ਕੀਤਾ ਜਾ ਸਕੇ

Vinkmag ad
Share Our Daily Posts

News Desk

Read Previous

ਹੁਸ਼ਿਆਰਪੁਰ ‘ਚ NH ਦੀ ਸਰਵਿਸ ਲੇਨ ‘ਤੇ ਦੋ ਬੱਸਾਂ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜ਼ਖ਼ਮੀ

Read Next

ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ 11 ਪਿਸਤੌਲਾਂ ਤੇ BMW ਕਾਰ ਸਮੇਤ ਗ੍ਰਿਫ਼ਤਾਰ