Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 12, 2026

ਦੇਸ਼ ਅਜ਼ਾਦ ਕਰਾਉਣ ਵਾਲਿਆਂ ਨਾਲ ਅੱਜ ਵੀ ਮਤਰੇਈ ਮਾਂ ਵਾਲਾ ਸਲੂਕ ਕਿਉਂ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਵਾਲੇ ਸਿੱਖ ਕੌਮ ਨਾਲ਼ ਗੁਲਾਮਾਂ ਵਾਲਾਂ ਵਿਹਾਰ ਕਦੋਂ ਬੰਦ ਹੋਵੇਂਗਾ ਸੋਚਣ ਵਾਲੀ ਗੱਲ

ਜਲੰਧਰ: (ਪੱਤਰਕਾਰ ਘੁੰਮਣ) – ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਜਿਸਨੇ 95 ਪਰਸੈਂਟ ਕੁਰਬਾਨੀਆਂ ਕਰਕੇ 1947 ਨੂੰ ਭਾਰਤ ਦੇਸ਼ ਅਜ਼ਾਦ ਕਰਵਾਇਆ ਪਰ ਆਪਣਿਆਂ ਨੇ ਹੀ ਕੀਤਾ ਧੋਖਾ ਭਾਰਤ ਦੇਸ਼ ਅਜ਼ਾਦ ਕਰਾਉਣ ਵਾਲਿਆਂ ਦੇ ਹੱਥ ਲੱਗੀ ਗੁਲਾਮੀ ਪੰਜਾਬ ਪੰਜਾਬੀ ਜ਼ੋ ਸਾਰੀ ਦੁਨੀਆਂ ਵਿੱਚ ਜਾਂਣੇ ਜਾਂਦੇ ਹਨ ਅਤੇ ਜ਼ੋ ਪੰਜਾਬ ਖਾਲਸਾ ਰਾਜ ਕਰਕੇ ਪੂਰੇ ਵਰਲਡ ਸੋਨੇ ਦੀ ਚਿੜ੍ਹੀਆ ਜਾਣਿਆਂ ਜਾਂਦਾ ਸੀ ਉਸ ਪੰਜਾਬ ਦੇ ਜ਼ਾਲਮ ਹਿੰਦ ਸਰਕਾਰ ਨੇ

ਦੋ ਟੁਕੜੇ ਕਰ ਦਿੱਤੇ ਤੇ ਪਾਕਿਸਤਾਨ ਬਣਾਂ ਦਿੱਤਾ ਜਿਸ ਵਿਚ ਦੱਸ ਲੱਖ ਪੰਜਾਬੀ ਸਿੱਖ,ਹਿੰਦੂ, ਮੁਸਲਮਾਨ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀ ਪਈ ਇਸ ਅਜ਼ਾਦੀ ਦੀ ਕੀਮਤ ਜ਼ੇਕਰ ਤਾਰੀ ਹੈ ਤੇ ਉਹ ਸਿੱਖ ਕੌਮ ਨੇ ਤਾਰੀ ਹੈ ਪਰ ਜ਼ਾਲਮ ਹਿੰਦ ਸਰਕਾਰ ਨੇ ਪੰਜਾਬ ਦੇ ਨਾਲ ਫਿਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਪੰਜਾਬ ਨੂੰ ਕਈ ਹਿਸਿਆਂ ਵਿੱਚ ਟੋਟੇ ਕਰ ਦਿੱਤਾ ਜਿਸ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ,ਰਾਜਸਥਾਨ, ਦਿੱਲੀ, ਹਿੰਦ ਜ਼ਾਲਮ ਸਰਕਾਰ ਦਾ ਰਵਈਆ ਖਾਸ ਕਰਕੇ ਸਿੱਖਾਂ ਨਾਲ਼ ਮਤਰੇਈ ਮਾਂ ਨਾਲੋਂ ਵੀ ਮਾੜਾ ਹਿਰਾ ਜਿਸ ਸਿੱਖ ਕੌਮ ਨੇ ਦੇਸ਼ ਅਜ਼ਾਦ ਕਰਵਾਇਆ ਉਸ ਨੂੰ ਹੀ ਪੰਜਾਬੀ ਸੂਬਾ ਲੈਣ ਵਾਸਤੇ ਕਈ ਸੰਘਰਸ਼ ਕਰਨੇ ਪਏ ਅਨੇਕਾਂ ਸਿੱਖ ਸ਼ਹਾਦਤਾਂ ਤੋਂ ਬਾਦ ਪੰਜਾਬੀ ਸੂਬਾ ਮਿਲਿਆ ਹਿੰਦ ਜ਼ਾਲਮ ਸਰਕਾਰ ਨੇ ਪੰਜਾਬੀ ਸੂਬਾ ਦੇਣ ਲਈ ਜ਼ੋ ਪੰਜਾਬੀਆਂ ਨਾਲ਼ ਵਾਧੇ ਕੀਤੇ ਉਹ ਕੁੱਝ ਸਮੇਂ ਬਾਅਦ ਹੀ ਮੁੱਕਰ ਗਏ ਸਿੱਖ ਕੌਮ ਨੂੰ ਆਪਣੇ ਹੱਕਾਂ ਦੀ ਗੱਲ ਕਰਨੀ ਮੰਹਿਗੀ ਪਈ ਹਿੰਦ ਜ਼ਾਲਮ ਸਰਕਾਰ ਨੇ ਅਨੇਕਾਂ ਸਿੱਖਾਂ ਨੂੰ ਪੰਜਾਬ ਦੀ ਗੱਲ ਕਰਨ ਤੇ ਅੱਤਵਾਦੀ ਕਹਿਕੇ ਅਨੇਕਾਂ ਨਿਰਦੋਸ਼ ਸਿੱਖਾਂ ਨੂੰ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਲੋਕ ਅੱਜ ਵੀ ਅਜ਼ਾਦ ਨਹੀਂ ਕਹੇਂ ਜਾਂ ਸਕਦੇ ਕਿਉਂ ਕਿ ਘੱਟ ਗਿਣਤੀਆਂ ਲਈ ਕਨੂੰਨ ਕੋਲ ਇੰਨਸਾਫ ਲੈਣਾ ਬਹੁਤ ਮੁਸ਼ਕਲ ਕੰਮ ਹੋਇਆ ਪਿਆ ਇਤਿਹਾਸ ਗਵਾਹ ਹੈ ਅੱਜ ਵੀ ਅਨੇਕਾਂ ਨਿਰਦੋਸ਼ ਸਿੱਖਾਂ ਜੇਲਾਂ ਵਿੱਚ ਬੰਦ ਕੀਤੇ ਹੋਏ ਹੈ ਜਿੰਨਾ ਦਾ ਕਸੂਰ ਕੋਈ ਨਹੀਂ ਹੈ ਜਿੰਨਾਂ ਸਿੱਖਾਂ ਨੇ ਪਾਪੀ ਜ਼ਾਲਮਾਂ ਗੱਡੀ ਚਾੜਿਆ ਉਨ੍ਹਾਂ ਸਿੱਖ ਵੀਰਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਨ੍ਹਾਂ ਨੂੰ ਵੀ ਹਜੇ ਤੱਕ ਨਹੀਂ ਛੱਡਿਆ ਗਿਆ ਜ਼ੋ ਦੇਸ਼ ਤੇ ਕਨੂੰਨ ਲਈ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਜਿਸ ਨਾਲ ਸਾਰੇ ਦੇਸ਼ ਵਾਸੀਆਂ ਦਾ ਸ਼ਰਮ ਨਾਲ ਸਿਰ ਝੁਕਦਾ ਪਰ ਅੱਜ ਵੀ ਉਹੀ ਹਿੰਦ ਜ਼ਾਲਮ ਸਰਕਾਰ ਆਪਣੇ ਜ਼ਾਲਮ ਰਵੱਈਆ ਤੇ ਚੱਲ ਰਹੀ ਹੈ ਸਿੱਖਾਂ ਨਾਲ ਅੱਜ ਵੀ ਉਸੇ ਤਰ੍ਹਾਂ ਧਕਾ ਹੋ ਰਿਹਾ ਜਿਸ ਸਿੱਖ ਕੋਮ ਨੇ ਦੇਸ਼ ਅਜ਼ਾਦ ਕਰਵਾਇਆ ਉਨ੍ਹਾਂ ਨਾਲ ਗੁਲਾਮਾਂ ਨਾਲੋਂ ਵੀ ਮਾੜਾ ਹਸਰ ਹੋ ਰਹੀਆਂ ਅਤੇ ਜ਼ਾਲਮ ਸਰਕਾਰਾ ਪੰਜਾਬ ਨੂੰ ਖਤਮ ਕਰਨ ਲਈ ਭੱਬਾ ਭਾਰ ਹਨ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਦਾ ਖੁਰਾ ਖੋਜ ਮਿਟਾਉਣ ਲਈ ਸਰਕਾਰ ਅਤਵਾਦੀ ਕਹਿਕੇ ਸ਼ਹੀਦ ਕਰਵਾ ਰਹੀ ਹਨ ਢੰਗ ਬਦਲੇ ਹੋਏ ਹਨ ਐਕਸੀਡੈਂਟ, ਨਾਲ ਮੌਤ,ਨੱਸੇ ਨਾਲ ਮੌਤ, ਗੈਂਗਸਟਰ ਗੋਲੀਆਂ ਨਾਲ, ਝੂਠੇ ਪੁਲਿਸ ਮੁਕਾਬਲੇ, ਇਹ ਸਾਰੇ ਹੱਥ ਕੰਢੇ ਆਪਣਾ ਰਹੀ ਹਨ ਜ਼ਾਲਮ ਸਰਕਾਰਾ

Vinkmag ad
Share Our Daily Posts

News Desk

Read Previous

ਬੋਰਵੈੱਲ ’ਚ ਫਸੇ ਸੁਰੇਸ਼ ਤੱਕ ਪੁੱਜਣ ਲਈ ਕਈ ਘੰਟੇ ਕੰਮ ਚੱਲੇਗਾ

Read Next

ਕਲਯੁਗੀ ਪਿਤਾ ਨਿਕਲਿਆ ਮਾਸੂਮ ਪੁੱਤਰ ਦਾ ਕਾਤਲ, ਪੁਲਿਸ ਨੇ ਕੀਤਾ ਖੁਲਾਸਾ; ਗਵਾਹੀ ਦੇਣ ਲਈ ਲਿਖੀ ਰਿਪੋਰਟ