ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਜਲੰਧਰ – (ਪੱਤਰਕਾਰ ਘੁੰਮਣ) – ਦੂਸਰੇ ਨੰਬਰ ਤੇ ਮਿਸਿਜ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਰਾਜਵੰਤ ਕੌਰ ਵਾਹਨ ਜੋ ਕਿ ਜਲੰਧਰ ਦੇ ਮੱਕੜ ਪਰਿਵਾਰ ਵਿੱਚੋਂ ਹੈ ਜਿਸ ਨੇ ਆਪਣੀ ਮੁਢਲੀ ਪੜ੍ਹਾਈ ਨਹਿਰੂ ਗਾਰਡਨ ਸਕੂਲ ਜਲੰਧਰ ਵਿਖੇ ਕੀਤੀ ਅਤੇ ਇਸ ਤੋਂ ਬਾਅਦ ਇੰਜੀਨੀਅਰਿੰਗ ਬਠਿੰਡੇ ਤੋਂ ਕੀਤੀ ਅਤੇ ਸਰਦਾਰ ਜਤਿੰਦਰ ਸਿੰਘ ਵਾਹਨ ਜੀ ਨਾਲ ਵਿਆਹ ਕਰਵਾ ਕੇ ਮਹਾਰਾਸ਼ਟਰ ਨਾਗਪੁਰ ਵਿੱਚ ਆਪਣੀ ਅੱਛੀ ਜ਼ਿੰਦਗੀ ਬਤੀਤ ਕਰ ਰਹੇ ਹੈ ਅਤੇ ਦੋਵੇਂ ਇਹ ਦੋਵੇਂ ਨਾਗਪੁਰ ਵਿੱਚ ਸਮਾਜ ਸੇਵੀ ਹਨ, ਜੋ ਕਿ ਇਸ ਕਾਰਜ ਲਈ ਬਹੁਤ ਮਹੱਤਵਪੂਰਨ ਹੈ, ਜਿਸ ਵਿੱਚ ਦੋਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕੇ ਲੋਕ ਭਲਾਈ ਦੇ ਬਹੁਤ ਕੰਮ ਕਰਦੇ ਹਨ ਤੇ ਰਾਜਵੰਤ ਕੌਰ ਵਾਹਨ ਜੀ ਨੇ ਹੁਣੇ ਹੁਣੇ ਮੈਸੇਜ ਇੰਡੀਆ ਦਾ ਕੰਪੀਟੀਸ਼ਨ ਜੋ ਕਿ ਦਿੱਲੀ ਵਿਖੇ ਹੋਇਆ ਉਸ ਵਿੱਚ ਹਿੱਸਾ ਲਿਆ ਅਤੇ ਦੂਜੇ ਨੰਬਰ ਤੇ ਰਹੀ ਜਿਸ ਨੇ ਜਲੰਧਰ, ਨਾਗਪੁਰ ਤੇ ਆਪਣੇ ਮੱਕੜ ਪਰਿਵਾਰ ਦਾ ਨਾਂ ਬਹੁਤ ਉੱਚਾ ਕੀਤਾ ਸਾਨੂੰ ਰਾਜਵੰਤ ਕੌਰ ਵਾਹਨ ਅਤੇ ਉਨਾਂ ਦੇ ਪਰਿਵਾਰ ਉੱਤੇ ਮਾਣ ਹੈ ਤੇ ਇਹਨਾਂ ਦਾ ਸੁਪਨਾ ਹੈ ਕਿ ਨਾਗਪੁਰ ਨੂੰ ਇੰਡੀਆ ਦਾ ਨੰਬਰ ਵਨ ਸਿਟੀ ਬਣਾਇਆ ਜਾਏ ।
