ਫਿੱਲੌਰ ‘ਚ ਹੰਗਾਮਾ – ਨਗਨ ਅਵਸਥਾ ਵਿੱਚ ਗਲੀ ‘ਚ ਘੁੰਮਣ ਲੱਗਾ ਨੌਜਵਾਨ ਮਹੰਤ, ਲੋਕਾਂ ਨੇ ਦਿੱਤੀ ਥਾਣੇ ਵਿੱਚ ਸ਼ਿਕਾਇਤ
ਜਲੰਧਰ :(ਕੰਵਲਜੀਤ ਸਿੰਘ ਮੱਕੜ)- ਗੁਰਦੁਆਰਾ ਸਾਹਿਬ ਬੰਬੇ ਨਗਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਇਸ ਪਵਿੱਤਰ ਅਵਸਰ ਉੱਤੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ, ਜਿਸ ਤੋਂ ਬਾਅਦ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।
ਕੀਰਤਨ ਦਰਬਾਰ ਦੀ ਰੌਹਾਣੀ ਛੋ ਪ੍ਰਾਪਤ ਹੋਈ ਜਿਸ ਨਾਲ ਕੀਰਤਨ ਦਰਬਾਰ ਦੌਰਾਨ ਸੰਗਤ ਨੇ ਬੜੇ ਉਤਸਾਹ ਨਾਲ ਗੁਰੂ ਕੀ ਬਾਣੀ ਦਾ ਰਸ ਪਿਆ ਅਨੰਦ ਮਾਣਿਆ।
ਭਾਈ ਸਾਹਿਬ ਸੋਹਣ ਸਿੰਘ ਜੀ ਅਤੇ ਜੱਥੇ ਨੇ ਸਵੇਰੇ 10:00 ਤੋਂ 11:00 ਵਜੇ ਤੱਕ ਕੀਰਤਨ ਸੇਵਾ ਨਿਭਾਈ ਅਤੇ ਭਾਈ ਪ੍ਰੀਤ ਸਿੰਘ ਜੀ ਅਤੇ ਜੱਥੇ ਨੇ 11:00 ਤੋਂ 12:00 ਵਜੇ ਤੱਕ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਫਿਰ ਇਸ ਤੋਂ ਬਾਅਦ ਭਾਈ ਬ੍ਰਹਮਜੋਤ ਸਿੰਘ ਜੀ ਅਤੇ ਜੱਥੇ ਨੇ 12:00 ਤੋਂ 01:00 ਵਜੇ ਤੱਕ ਸੁਰੀਲੀ ਬਾਣੀ ਰਾਹੀਂ ਰਸ ਪਿਆ ਕੀਰਤਨ ਨਾਲ ਸਮਾਗਮ ਨੂੰ ਚਰਮ ਤੇ ਪਹੁੰਚਾਇਆ।
ਕੀਰਤਨ ਉਪਰੰਤ ਅਰਦਾਸ ਤੇ ਸਮਾਪਤੀ ਹੋਈ, ਜਿਸ ਤੋਂ ਬਾਅਦ ਗੁਰੂ ਕਾ ਲੰਗਰ ਸੰਗਤ ਨੂੰ ਵਰਤਾਇਆ ਗਿਆ।
ਇਸ ਪਵਿੱਤਰ ਸਮਾਗਮ ਵਿੱਚ ਇਲਾਕੇ ਦੀ ਸਾਧ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗੁਰਬਾਣੀ ਦਾ ਅਨੰਦ ਮਾਣਿਆ।ਸਾਹਿਬ ਬੰਬੇ ਨਗਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ
ਜਲੰਧਰ, 09 ਨਵੰਬਰ (ਕੰਵਲਜੀਤ ਸਿੰਘ ਮੱਕੜ)
ਅੱਜ ਮਿਤੀ 09 ਨਵੰਬਰ 2025 (ਐਤਵਾਰ) ਨੂੰ ਗੁਰਦੁਆਰਾ ਸਾਹਿਬ ਬੰਬੇ ਨਗਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਇਸ ਪਵਿੱਤਰ ਅਵਸਰ ਉੱਤੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ, ਜਿਸ ਤੋਂ ਬਾਅਦ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।
ਕੀਰਤਨ ਦਰਬਾਰ ਦੀ ਰੌਹਾਣੀ ਛੋ ਪ੍ਰਾਪਤ ਹੋਈ ਜਿਸ ਨਾਲ ਕੀਰਤਨ ਦਰਬਾਰ ਦੌਰਾਨ ਸੰਗਤ ਨੇ ਬੜੇ ਉਤਸਾਹ ਨਾਲ ਗੁਰੂ ਕੀ ਬਾਣੀ ਦਾ ਰਸ ਪਿਆ ਅਨੰਦ ਮਾਣਿਆ।
ਭਾਈ ਸਾਹਿਬ ਸੋਹਣ ਸਿੰਘ ਜੀ ਅਤੇ ਜੱਥੇ ਨੇ ਸਵੇਰੇ 10:00 ਤੋਂ 11:00 ਵਜੇ ਤੱਕ ਕੀਰਤਨ ਸੇਵਾ ਨਿਭਾਈ ਅਤੇ ਭਾਈ ਪ੍ਰੀਤ ਸਿੰਘ ਜੀ ਅਤੇ ਜੱਥੇ ਨੇ 11:00 ਤੋਂ 12:00 ਵਜੇ ਤੱਕ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਫਿਰ ਇਸ ਤੋਂ ਬਾਅਦ ਭਾਈ ਬ੍ਰਹਮਜੋਤ ਸਿੰਘ ਜੀ ਅਤੇ ਜੱਥੇ ਨੇ 12:00 ਤੋਂ 01:00 ਵਜੇ ਤੱਕ ਸੁਰੀਲੀ ਬਾਣੀ ਰਾਹੀਂ ਰਸ ਪਿਆ ਕੀਰਤਨ ਨਾਲ ਸਮਾਗਮ ਨੂੰ ਚਰਮ ਤੇ ਪਹੁੰਚਾਇਆ।
ਕੀਰਤਨ ਉਪਰੰਤ ਅਰਦਾਸ ਤੇ ਸਮਾਪਤੀ ਹੋਈ, ਜਿਸ ਤੋਂ ਬਾਅਦ ਗੁਰੂ ਕਾ ਲੰਗਰ ਸੰਗਤ ਨੂੰ ਵਰਤਾਇਆ ਗਿਆ।
ਇਸ ਪਵਿੱਤਰ ਸਮਾਗਮ ਵਿੱਚ ਇਲਾਕੇ ਦੀ ਸਾਧ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗੁਰਬਾਣੀ ਦਾ ਅਨੰਦ ਮਾਣਿਆ।