ਨਵੀਂ ਦਿੱਲੀ , 13 ਮਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਰਮੇਸ਼ ਪਵਾਰ ਨੂੰ ਮਹਿਲਾ ਟੀਮ ਇੰਡੀਆ ਦਾ ਸੀਨੀਅਰ ਕੋਚ ਨਿਯੁਕਤ ਕੀਤਾ ਹੈ Share Our Daily Posts