Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

PUBG ਫੈਨਜ਼ ਦਾ ਇੰਤਜ਼ਾਰ ਖ਼ਤਮ! Battlegrounds Mobile India ਦੀ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਤਰੀਕਾ

PUBG ਖੇਡਣ ਵਾਲਿਆਂ ਲਈ ਖੁਸ਼ਖਬਰੀ ਹੈ। Battlegrounds Mobile India ਭਾਰਤ ਵਿਚ ਗੂਗਲ ਪਲੇਅ ਸਟੋਰ ‘ਤੇ ਲਾਈਵ ਹੋ ਗਈ ਹੈ। ਫਿਲਹਾਲ ਇਹ ਸਹੂਲਤ ਐਂਡਰਾਇਡ ਯੂਜ਼ਰਜ਼ ਲਈ ਉਪਲਬਧ ਹੈ। ਹਾਲਾਂਕਿ ਇਸ ਦੀ ਲਾਂਚਿੰਗ ਸਬੰਧੀ ਅਧਿਕਾਰਤ ਐਲਾਨ ਅਜੇ ਬਾਕੀ ਹੈ। ਮੀਡੀਆ ਰਿਪੋਰਟਸ ਮੁਤਾਬਿਕ ਇਸ ਨੂੰ ਜੂਨ ਦੇ ਸ਼ੁਰੂ ਵਿਚ ਲਾਂਚ ਕੀਤਾ ਜਾ ਸਕਦਾ ਹੈ। ਭਾਰਤੀ ਖਿਡਾਰੀਆਂ ਲਈ ਬੈਟਲਗਰਾਊਂਡ ਮੋਬਾਈਲ ਇੰਡੀਆ ਦੀ ਪ੍ਰੀ-ਰਜਿਸਟ੍ਰੇਸ਼ਨ ਕਰਨ ‘ਤੇ ਆਕਰਸ਼ਨ ਇਨਾਮ ਵੀ ਮਿਲਣਗੇ। ਇਹ ਇਨਾਮ ਗੇਮ ਲਾਂਚ ਹੋਣ ਤੋਂ ਬਾਅਦ ਮਿਲਣਗੇ। iOS ਯੂਜ਼ਰਜ਼ ਨੂੰ ਭਾਰਤ ਵਿਚ ਪ੍ਰੀ-ਰਜਿਸਟ੍ਰੇਸ਼ਨ ਦੀ ਸੁਵਿਧਾ ਫਿਲਹਾਲ ਨਹੀਂ ਦਿੱਤੀ ਗਈ ਹੈ।

ਪ੍ਰੀ-ਰਜਿਸਟ੍ਰੇਸ਼ਨ ਲਈ ਚੈੱਕ ਕਰੋ ਲਿੰਕ

Battlegounds Mobile India ਪ੍ਰੀ-ਰਜਿਸਟ੍ਰੇਸ਼ਨ ਲਿੰਕ ਪਹਿਲਾਂ ਹੀ ਗੂਗਲ ਪਲੇਅ ਸਟੋਰ ‘ਤੇ ਉਪਲਬਧ ਹੈ। ਪ੍ਰੀ-ਰਜਿਸਟ੍ਰੇਸ਼ਨ ਲਈ ਗੂਗਲ ਸਟੋਰ ‘ਚ ਮੌਜੂਦ Battlegounds Mobile India ਐਪਲੀਕੇਸ਼ਨ ‘ਤੇ ਜਾਓ ਤੇ pre-register ਬਟਨ ‘ਤੇ ਕਲਿੱਕ ਕਰੋ। ਅਜਿਹਾ ਕਰਨ ਗੇਮ ਲਾਂਚ ਹੋਣ ‘ਤੇ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਆ ਜਾਵੇਗਾ ਤੇ ਉਹ ਇਸ ਨੂੰ ਡਾਊਨਲੋਡ ਕਰ ਕੇ ਖੇਡ ਸਕਣਗੇ। Krafton ਪ੍ਰੀ-ਰਜਿਸਟ੍ਰੇਸ਼ਨ ‘ਤੇ 4 ਤਰ੍ਹਾਂ ਦੇ ਐਕਸਕਲੂਸਿਵ ਇਨਾਮ ਜਿਵੇਂ Recon Mask, the Recon Outfit, Celebration Expert Title ਤੇ 300 AG ਮਿਲਣਗੇ।
ਬੈਟਲਗਰਾਊਂਡ ਮੋਬਾਈਲ PUBG ਦੇ ਮੋਬਾਈਲ ਗਲੋਬਲ ਵਰਸ਼ਨ ਤੋਂ ਕਾਫੀ ਅਲੱਗ ਹੈ। ਸਾਰੇ ਪਲੇਅਰ ਪੂਰੇ ਕੱਪੜਿਆਂ ਸਮੇਤ ਮੈਪ ‘ਤੇ ਲੈਂਡ ਕਰਦੇ ਹਨ। ਇਸ ਤੋਂ ਇਲਾਵਾ ਬੈਟਲਗਰਾਊਂਡ ਮੋਬਾਈਲ ਗੇਮ ‘ਚ ਪਬਜੀ ਦੇ ਮੁਕਾਬਲੇ ਹਿੰਸਾ ਘੱਟ ਹੈ ਤੇ ਖ਼ੂਨ ਵੀ ਲਾਲ ਦੀ ਜਗ੍ਹਾ ਹਰਾ ਦਿਸੇਗਾ। ਬੇਸ਼ਕ ਦੋਵਾਂ ਦੇ ਮੈਪ ਇੱਕੋ ਜਿਹੇ ਹੋਣਗੇ ਪਰ ਨਾਮ ਵੱਖਰੇ ਹੋਣਗੇ।
Krafton ਨੇ ਇਸ ਗੇਸ ਵਿਚ ਨਿੱਜਤਾ ਤੇ ਬੱਚਿਆਂ ਦੀ ਸੁਰੱਖਿਆ ਦਾ ਕਾਫੀ ਧਿਆਨ ਰੱਖਿਆ ਹੈ, ਖਾਸ ਕਰਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ। ਯੂਜ਼ਰਜ਼ ਇਸ ਨੂੰ ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਦੇ ਅਨੁਸਾਰ ਡਾਊਨਲੋਡ ਕਰ ਸਕਣਗੇ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਜਾਂ ਗਾਰਜੀਅਨ ਦਾ ਮੋਬਾਈਲ ਨੰਬਰ ਭਰਨਾ ਪਵੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਇਕ ਦਿਨ ਵਿਚ ਸਿਰਫ਼ 3 ਘੰਟੇ ਗੇਮ ਖੇਡ ਸਕਦੇ ਹਨ।
Vinkmag ad
Share Our Daily Posts

News Desk

Read Previous

Gangster Attack on Punjab Police : ਪੁਲਿਸ ‘ਨਾਕਾਮ’ ਮਹੀਨਿਆਂ ਤਕ ਗੈਂਗਸਟਰ ਜਗਰਾਓਂ ‘ਚ ਤੁਰੇੇ ਫਿਰਦੇ ਰਹੇ ‘ਜਨਾਬ’

Read Next

ਸਾਵਧਾਨ! ਸੋਸ਼ਲ ਮੀਡੀਆ ‘ਤੇ ਵੀਡੀਓ ਕਾਲ ਰਾਹੀਂ ਕੁੜੀਆਂ ਇੰਜ ਕਰ ਰਹੀਆਂ ਬਲੈਕਮੇਲ