Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

Rajpura- ਪਿਊ ਪੁੱਤਰਾਂ ਨੇ ਪਟਵਾਰੀ ਨਾਲ ਕੀਤੀ 50 ਹਜ਼ਾਰ ਦੀ ਠੱਗੀ

ਰਾਜਪੁਰਾ – ਪੰਜਾਬ ਵਿਚ ਵੱਖ ਵੱਖ ਤਰਾਂ ਦੀਆ ਠੱਗੀਆਂ ਮਾਰਨ ਵਾਲੇ ਰੋਕ ਪੂਰੀ ਤਰਾਂ ਸਰਗਰਮ ਹਨ ਪਰ ਪੰਜਾਬ ਵਿਚ ਵਿਜੀਲੈਂਸ ਵਲੋਂ ਵੀ ਇਹਨਾਂ ਠੱਗਾਂ ਦੀ ਪੂਰੀ ਤਰਾਂ ਪੈੜ ਨੱਪਿਆ ਜਾ ਰਹੀਆਂ ਹਨ। ਰਾਜਪੁਰਾ ਦੇ ਸਰਹੰਦ ਫਾਟਕ ਨੇੜੇ ਭਠਾ ਲਸ਼ਮਣ ਦਾਸ ਵਿਖੇ ਕਾਫੀ ਸਮੇ ਤੋਂ ਗੇਟ ਗਰੀਲਾ  ਦਾ ਕੰਮ ਕਰਨ ਵਾਲੇ ਬਲਵਿੰਦਰ ਸਿੰਘ ਉਰਫ ਗੁੱਡੂ ਅਤੇ ਉਸਦਾ ਪੁੱਤਰ ਧਿਆਨ ਸਿੰਘ ਵੀ ਰਾਜਪੁਰਾ ਦੇ ਅਜੀਤ ਬੈਂਕੁਐਟ ਹਾਲ ਕੋਲ ਸਟੇਲ ਫਰਨੀਚਰ ਦਾ ਕੰਮ ਕਰਦੇ ਹਨ ਦੋਵੇ ਪਿਓ ਪੁੱਤਰਾਂ ਦੀਆ ਕਾਫੀ ਵੱਡੀਆਂ ਦੁਕਾਨਾਂ ਹਨ ਪਰ ਬਲਵਿੰਦਰ ਸਿੰਘ ਉਰਫ ਗੁੱਡੂ ਰਾਜਪੁਰਾ ਦੇ ਪਟਵਾਰੀ ਧਰਮਪਾਲ ਸਿੰਘ ਕੋਲ ਇਕ ਜੂਨ ਨੂੰ ਕਿਸੇ ਦੀ ਫਰਦ  ਲੈਣ ਗਿਆ ਸੀ ਜਿਸਦੇ ਬਦਲੇ ਵਿਚ ਬਲਵਿੰਦਰ ਸਿੰਘ ਨੇ ਪਟਵਾਰੀ ਨੂੰ 1 ਹਾਜ਼ਰ ਰੁਪਏ ਦਿਤੇ ਸਨ ਅਤੇ ਜਲਦੀ ਕਰਮ ਕਰਨ ਲਈ ਕਿਹਾ ਗਿਆ ਪਰ ਪਾਰ ਜਦੋ ਬਲਵਿੰਦਰ ਨੇ ਪਟਵਾਰੀ ਨੂੰ ਇਹ ਦਸਿਆ ਕਿ ਮੈ ਵਿਜੀਲੈਂਸ ਦਾ ਇੰਸਪੈਕਟਰ ਹਾਂ ਤਾ ਪਟਵਾਰੀ ਇਸ ਗੱਲ ਤੋਂ ਡਰ ਗਿਆ ਤਾ 1 ਹਜ਼ਾਰ ਰੁਪਏ ਬਲਵਿੰਦਰ ਨੂੰ ਵਾਪਿਸ ਕਰ ਦਿੱਤੇ ਗਏ ਅਤੇ ਉਸਦਾ ਕੰਮ ਕਰਨ ਦਾ ਭਰੋਸਾ ਦਿਤਾ ਗਿਆ

ਜਦੋ ਇਕ ਦਿਨ ਬੀਤ ਗਿਆ ਤਾ ਬਲਵਿੰਦਰ ਨੇ ਪਟਵਾਰੀ ਨੂੰ ਟੈਲੀਫੋਨ ਕੀਤਾ ਕਿ ਮੇਂ ਤੇਰੀ ਵੀਡੀਓ ਬਣਾਲੀ ਹੈ ਤੇ ਰਿਕਾਰਡ ਕਰ ਲਈ ਹੈ ਤਾ ਤੁਸੀ ਮੈਨੂੰ ਕਿਸੇ ਵਕਤ ਮਿਲੋ ਤਾ ਜਦੋ ਪਟਵਾਰੀ ਉਸਨੂੰ ਮਿਲਿਆ ਤਾ ਬਲਵਿੰਦਰ ਨੇ 5 ਲੱਖ ਰੁਪਏ ਦੀ ਮੰਗ ਕੀਤੀ ਗਈ ਨਹੀਂ ਤੇ ਮੇਂ ਤੇਰੀ ਵਿਜੀਲੈਂਸ ਵਿਚ ਤੇਰੀ ਰਿਪੋਰਟ ਦਰਜ ਕਰ ਦੇਵਾਂਗਾ ਤਾ ਪਟਵਾਰੀ ਇਸ ਗੱਲ ਤੋਂ ਡਰ ਗਿਆ। ਗੱਲਬਾਤ 50 ਹਜ਼ਾਰ ਰੁਪਏ ਵਿਚ ਦੇਣ ਦੀ ਤਹਿ ਹੋ ਗਈ।

ਇਸ ਗੱਲ ਦੀ ਜਾਣਕਾਰੀ ਧਰਮਪਾਲ ਪਟਵਾਰੀ ਨੇ ਪੰਜਾਬ ਵਿਜੀਲੈਂਸ ਬਿਓਰੋ ਨੂੰ ਦਿਤੀ ਗਈ ਤਾ ਪੰਜਾਬ ਵਿਜੀਲੈਂਸ ਬਾਇਓ ਨੇ ਰਾਜਪੁਰਾ ਚ ਪਹੁੰਚ ਕੇ 50 ਹਜ਼ਾਰ ਰੁਪਏ ਧਰਮਪਾਲ ਤੋਂ ਲੈਂਦੇ ਹੋਏ ਗੁਰਧਿਆਨ  ਸਿੰਘ ਨੂੰ ਵਿਜੀਲੈਂਸ ਨੇ ਮੌਕੇ ਤੇ ਕਾਬੂ ਕਰ ਲਿਆ ਗਿਆ ਜਦੋ ਕਿ ਇਹ ਪੈਸੇ ਬਲਵਿੰਦਰ  ਸਿੰਘ ਨੇ ਲੈਣ ਲਈ ਆਉਣਾ ਸੀ ਪਰ ਬਲਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਪੈਸੇ ਲੈਣ ਲਈ ਭੇਜ ਦਿਤਾ ਸੀ । ਪੰਜਾਬ ਬਾਇਓ ਨੇ ਦੋਸ਼ੀ ਖਿਲਾਫ ਧਾਰਾ 419,420,384 ਤਹਿਤ ਫਲਾਇੰਗ ਸਕੂਐਡ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਵਿਜੀਲੈਂਸ ਪੁਲਿਸ ਬਲਵਿੰਦਰ ਸਿੰਘ ਦੀ ਭਾਲ ਕਰ ਰਹੀ ਹੈ ਜੋ ਨਕਲੀ ਵਿਜੀਲੈਂਸ ਇੰਸਪੈਕਟਰ ਦਸ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਸੀ

Vinkmag ad
Share Our Daily Posts

News Desk

Read Previous

ਗੈਂਗਸਟਰ ਦੇ ਨਾਮ ‘ਤੇ ਮਲੋਟ ਦੇ ਇਕ ਵਪਾਰੀ ਤੋਂ ਡੇਢ ਕਰੋੜ ਦੀ ਫਿਰੌਤੀ ਮੰਗੀ

Read Next

ਏਅਰ ਲਾਈਨਜ਼ ਕੰਪਨੀਆਂ ਨੂੰ ਵਿੱਤੀ ਸਾਲ 2022 ਵਿਚ ਪੈ ਸਕਦੈ 31,000 ਕਰੋੜ ਦਾ ਘਾਟਾ’