Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਹਥਿਆਰਾਂ ਦੇ ਨੋਕ ’ਤੇ ਡਕੈਤੀ ਕਰਨ ਵਾਲਾ ਮਾਸਟਰ ਮਾਈਂਡ ਗ੍ਰਿਫ਼ਤਾਰ

ਅੰਮ੍ਰਿਤਸਰ  – ਹਥਿਆਰਾਂ ਦੀ ਨੋਕ ’ਤੇ ਡਕੈਤੀ ਕਰਨ ਵਾਲੇ ਗਿਰੋਹ ਦੇ ਮਾਸਟਰ ਮਾਈਂਡ ਵਿਕਰਮਜੀਤ ਸਿੰਘ ਟੀ. ਟੀ. ਵਾਸੀ ਮੁਸਤਫਾਬਾਦ ਨੂੰ ਅੱਜ ਸੀ. ਆਈ. ਏ . ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ। ਟੀ.ਟੀ.ਜਨਵਰੀ 2021 ਤੋਂ ਥਾਣਾ ਸਿਵਲ ’ਚ ਦਰਜ ਡਕੈਤੀ ਅਤੇ ਆਰਮਜ਼ ਐਕਟ ਮਾਮਲੇ ’ਚ ਪੁਲਸ ਨੂੰ ਲੋੜੀਂਦਾ ਚੱਲ ਰਿਹਾ ਸੀ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 90 ਗ੍ਰਾਮ ਸੋਨਾ, 32 ਬੋਰ ਦੀ ਇਕ ਪਿਸਟਲ, 5 ਜ਼ਿੰਦਾ ਕਾਰਤੂਸ ਅਤੇ ਸੋਨੇ ਦੀਆਂ 9 ਮੁੰਦਰੀਆਂ ਬਰਾਮਦ ਕੀਤੀਆਂ। ਪੁਲਸ ਮੁਲਜ਼ਮ ਦੁਆਰਾ ਅੰਜਾਮ ਦਿੱਤੀਆਂ ਗਈਆਂ ਡਕੈਤੀਆਂ ਦੇ ਬਾਰੇ ’ਚ ਵੀ ਪੁੱਛਗਿਛ ਕਰ ਰਹੀ ਹੈ

ਇਹ ਖੁਲਾਸਾ ਡੀ. ਸੀ. ਪੀ. ਇੰਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਆਰੰਭਿਕ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਟੀ. ਟੀ. ਨੇ ਮੰਨਿਆ ਕਿ ਜੁਲਾਈ 2017 ’ਚ ਉਸ ਨੇ ਆਪਣੀ ਸਾਥੀਆਂ ਨਾਲ ਮਿਲਕੇ ਦਿਲਾਵਰੀ ਸਟਰੀਟ ਪੁਤਲੀਘਰ ਸਥਿਤ ਇਕ ਘਰ ’ਚ ਵੜ ਕਰ ਇਕ ਬਜ਼ੁਰਗ ਨੂੰ ਬੰਧਕ ਬਣਾ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟੀ ਸੀ। ਪੁਲਸ ਵਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਵਲੋਂ ਅੰਜਾਮ ਦਿੱਤੀ ਗਈ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡੀ . ਸੀ . ਪੀ . ਮੁਖਵਿੰਦਰ ਸਿੰਘ ਨੇ ਦੱਸਿਆ ਕਿ ਆਰੰਭਿਕ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਕਰਮਜੀਤ ਸਿੰਘ ਟੀ. ਟੀ. ਵਿਰੁੱਧ ਅਜੇ ਤੱਕ 10 ਅਪਰਾਧਿਕ ਮਾਮਲੇ ਸਾਹਮਣੇ ਆਏ ਹਨ।

ਟੀ. ਟੀ. ’ਤੇ ਦਰਜ ਅਪਰਾਧਿਕ ਮਾਮਲੇ
ਥਾਣਾ ਸਾਲਦੋਸ਼
ਸਦਰ2015 ਚੋਰੀ ਦਾ ਮਾਮਲਾ
ਸਦਰ 2015 ਅਗਵਾ ਅਤੇ ਡਕੈਤੀ
ਸਦਰ2015 ਚੋਰੀ ਦਾ ਮਾਮਲਾ
ਗੋਇੰਦਵਾਲ2015ਚੋਰੀ ਦਾ ਮਾਮਲਾ
ਸਦਰ2015ਡਕੈਤੀ ਦਾ ਮਾਮਲਾ
ਜੈਤੋ2017 ਚੋਰੀ ਅਤੇ ਆਰਮਜ਼ ਐਕਟ
ਜੈਤੋ2018ਚੋਰੀ ਅਤੇ ਡਕੈਤੀ
ਜੈਤੋ2018ਚੋਰੀ ਦਾ ਮਾਮਲਾ
ਸਿਵਲ ਲਾਈਨ2021ਡਕੈਤੀ ਅਤੇ ਆਰਮਜ਼ ਐਕਟ
ਕੈਂਟੋਨਮੈਂਟ2017ਡਕੈਤੀ ਦਾ ਮਾਮਲਾ

Vinkmag ad
Share Our Daily Posts

News Desk

Read Previous

ਜਲੰਧਰ: ਪਿਤਾ ਨਾਲ ਦੋਸਤੀ ਵਧਾ ਕੇ ਬੇਟੀ ਨੂੰ ਭੇਜਣੇ ਸ਼ੁਰੂ ਕੀਤੇ ਅਸ਼ਲੀਲ ਮੈਸੇਜ ਤੇ ਕਿਹਾ-‘ਤੇਰੇ ਨਾਲ ਹੀ ਕਰਾਂਗਾ ਵਿਆਹ’

Read Next

ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ