Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 25, 2026

ਬੇਜ਼ੁਬਾਨਾਂ ‘ਤੇ ਅੱਤਿਆਚਾਰ…ਦੋ ਔਰਤਾਂ ਨੇ ਸਕੂਟਰੀ ਨਾਲ ਕੁੱਤੀ ਨੂੰ ਬੰਨ੍ਹ ਕੇ ਦੂਰ ਤਕ ਘੜੀਸਿਆ ਤੇ ਫਿਰ…

ਪਟਿਆਲਾ : ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਪਿਛਲੇ ਇਕ ਮਹੀਨੇ ਦੌਰਾਨ ਬੇਜ਼ੁਬਾਨਾਂ ‘ਤੇ ਅੱਤਿਆਚਾਰ ਵਧਿਆ ਹੈ। ਪਾਤੜਾਂ ‘ਚ ਕੁੱਤੇ ਨੂੰ ਗੋਲ਼ੀ ਮਾਰਨ ਦੀ ਘਟਨਾ ਤੋਂ ਬਾਅਦ ਅਰਬਨ ਅਸਟੇਟ ‘ਚ ਨੌਜਵਾਨ ਨੇ ਗਲ਼ੀ ‘ਚ ਸੌਂ ਰਹੇ ਕੁੱਤੇ ‘ਤੇ ਗੱਡੀ ਚੜ੍ਹਾ ਦੇਣ ਦੀ ਘਟਨਾ ਹਾਲੇ ਠੰਡੀ ਵੀ ਨਹੀਂ ਹੋਈ ਸੀ ਕਿ ਸਿਵਲ ਲਾਈਨ ਥਾਣੇ ਅਧੀਨ ਪੈਂਦੇ ਨਿਊ ਸੈਂਚੂਰੀ ਐਨਕਲੇਵ ‘ਚ ਅਜਿਹਾ ਹੀ ਤੀਸਰਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਔਰਤਾਂ ਨੇ ਸਕੂਟਰੀ ਨਾਲ ਇਕ ਕੁੱਤੀ ਨੂੰ ਬੰਨ੍ਹ ਕੇ ਘਸੀਟਦੇ ਹੋਏ ਮੁਹੱਲੇ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਚੁਪਾਇਆ ਜੀਵ ਰਾਖਾ ਫਾਊਂਡੇਸ਼ਨ ਇੰਡੀਆ ਸੰਸਥਾ ਦੇ ਮੈਂਬਰਾਂ ਨੇ ਘਟਨਾ ਨੂੰ ਦੇਖ ਕੇ ਔਰਤਾਂ ਦਾ ਪਿੱਛਾ ਕੀਤਾ ਪਰ ਔਰਤਾਂ ਉੱਥੇ ਹੀ ਗਲੀ ‘ਚ ਬੇਜ਼ੁਬਾਨ ਕੁੱਤੀ ਨੂੰ ਛੱਡ ਕੇ ਫ਼ਰਾਰ ਹੋ ਗਈਆਂ। ਇਸ ਸਬੰਧੀ ਤੁਰੰਤ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਸੰਸਥਾ ਵਰਕਰ ਸੁਸ਼ਮਾ ਸਿੰਘ ਰਾਠੌਰ ਨੇ ਤੁਰੰਤ ਬੇਜ਼ੁਬਾਨ ਕੁੱਤੀ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਤੇ ਔਰਤਾਂ ਦੀ ਸ਼ਿਕਾਇਤ ਥਾਣਾ ਸਿਵਲ ਲਾਈਨ ਪੁਲਿਸ ਨੂੰ ਕੀਤੀ

ਸੁਸ਼ਮਾ ਰਾਠੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਂਬਰਾਂ ਦਾ ਫੋਨ ਆਇਆ ਸੀ ਕਿ ਦੋ ਔਰਤਾਂ ਸਕੂਟਰੀ ‘ਤੇ ਸਵਾਰ ਹੋ ਕੇ ਇਕ ਕੁੱਤੇ ਨੂੰ ਘਸੀਟਦੀਆਂ ਹੋੋਈਆਂ ਲੈ ਜਾ ਰਹੀਆਂ ਹਨ। ਜਦੋਂ ਉਨ੍ਹਾਂ ਨੇ ਰੁਕਣ ਲਈ ਔਰਤਾਂ ਨੂੰ ਕਿਹਾ ਤਾਂ ਔਰਤਾਂ ਉੱਥੇ ਹੀ ਰੱਸੀ ਛੱਡ ਕੇ ਫ਼ਰਾਰ ਹੋ ਗਈਆਂ। ਇਸ ਤੋਂ ਬਾਅਦ ਔਰਤਾਂ ਨੇ ਰੌਲਾ ਪਾਇਆ ਕਿ ਉਹ 11 ਸਾਲ ਤੋਂ ਇਸ ਬੇਜ਼ੁਬਾਨ ਕੁੱਤੀ ਤੋਂ ਪਰੇਸ਼ਾਨ ਹਨ।

Vinkmag ad
Share Our Daily Posts

News Desk

Read Previous

ਦੰਦਾਂ ਨਾਲ 35 ਕਿੱਲੋ ਇੱਟਾਂ ਚੁੱਕ ਕੇ ਜਤਿੰਦਰ ਸਿੰਘ ਨੇ Indian Book Of Record ‘ਚ ਦਰਜ ਕਰਵਾਇਆ ਨਾਮ

Read Next

ਜੇਲ੍ਹ ‘ਚ ਕੈਦੀਆਂ ਦੀ ‘ਹੁੱਕਾ ਪਾਰਟੀ’ ਨੂੰ ਲੈ ਕੇ ਤਿੰਨ ਅਧਿਕਾਰੀ ਸਸਪੈਂਡ, ਜਾਣੋ ਪੂਰਾ ਮਾਮਲਾ