ਜਲੰਧਰ : ਪੰਜਾਬ ਸਰਕਾਰ ਨੇ 2009 ਬੈਚ ਦੇ ਪੰਜ ਆਈਪੀਐੱਸ ਅਧਿਕਾਰੀਆਂ ਨੂੰ ਡੀਆਈਡੀ ਰੈਂਕ ਵਜੋਂ ਤਰੱਕੀ ਦਿੱਤੀ ਹੈ। ਇਨ੍ਹਾਂ ਵਿਚ ਨਵੀਨ ਸਿੰਘ, ਸਵਪਨ ਸ਼ਰਮਾ, ਕੁਲਦੀਪ ਸਿੰਘ, ਅਜੈ ਮਲੂਜਾ ਅਤੇ ਰਾਕੇਸ਼ ਕੁਮਾਰ ਕੌਸ਼ਲ ਸ਼ਾਮਲ ਹੈ। ਪੜ੍ਹੋ ਪੂਰੀ ਸੂਚੀ : Share Our Daily Posts